ਪੜਚੋਲ ਕਰੋ
Turmeric: ਹਲਦੀ ਵਿਚਲੇ ਕਰਕਿਊਮਿਨ ਦੇ ਹਨ ਕਮਾਲ ਦੇ ਫਾਇਦੇ, ਜਾਣ ਕੇ ਰਹਿ ਜਾਓਗੇ ਹੈਰਾਨ
Turmeric-ਹਲਦੀ ਇਕ ਤਰ੍ਹਾਂ ਦਾ ਮਸਾਲਾ ਹੈ ਜਿਸ ਦੀ ਵਰਤੋਂ ਖਾਣੇ 'ਚ ਸੁਆਦ ਵਧਾਉਣ ਲਈ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਕਈ ਬੀਮਾਰੀਆਂ 'ਚ ਵੀ ਕੀਤੀ ਜਾਂਦੀ ਹੈ।
Turmeric
1/7

ਹਲਦੀ ਵਿੱਚ ਕਰਕਿਊਮਿਨ ਮੌਜੂਦ ਹੁੰਦਾ ਹੈ। ਇਹ ਸਰੀਰ ਵਿੱਚ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ।
2/7

ਕਰਕਿਊਮਿਨ ਵਿੱਚ ਕੈਂਸਰ ਵਿਰੋਧੀ ਗੁਣ ਹੁੰਦੇ ਹਨ। ਇਹ ਕੈਂਸਰ ਸੈੱਲਾਂ ਦੇ ਵਾਧੇ ਅਤੇ ਫੈਲਣ ਨੂੰ ਰੋਕਣ ਵਿੱਚ ਮਦਦ ਕਰ ਸਕਦਾ ਹੈ।
Published at : 26 Jan 2024 09:31 AM (IST)
ਹੋਰ ਵੇਖੋ





















