ਪੜਚੋਲ ਕਰੋ
ਰੋਜ਼ਾਨਾ ਖੰਡ ਖਾਣ ਨਾਲ ਦਿਲ ਦਾ ਦੌਰਾ ਪੈਣ ਦਾ ਖਤਰਾ 18% ਵਧਦਾ, ਡਾਕਟਰ ਤੋਂ ਜਾਣੋ ਨੁਕਸਾਨ
ਅੱਜਕੱਲ ਦਿਲ ਦਾ ਦੌਰਾ ਆਮ ਸਮੱਸਿਆ ਬਣ ਚੁਕੀ ਹੈ, ਜਿਸਦਾ ਕਾਰਣ ਗਲਤ ਲਾਈਫਸਟਾਈਲ ਹੈ। ਡਾਕਟਰ ਦਿਮਿਤ੍ਰੀ ਯਾਰਾਨੋਵ ਮੁਤਾਬਕ, ਕੁਝ ਚੀਜ਼ਾਂ ਕੋਲੇਸਟਰੋਲ ਤੋਂ ਵੀ ਵੱਧ ਨੁਕਸਾਨਦਾਇਕ ਹੋ ਸਕਦੀਆਂ ਹਨ। ਜਿਨ੍ਹਾਂ ਵਿੱਚੋਂ ਇੱਕ ਹੈ ਖੰਡ!
( Image Source : Freepik )
1/7

ਦਿਲ ਦਾ ਦੌਰਾ ਪੈਣ ਦਾ ਸਭ ਤੋਂ ਵੱਡਾ ਕਾਰਨ ਸਰੀਰ 'ਚ ਵਧਿਆ ਹੋਇਆ ਬੁਰਾ ਕੋਲੈਸਟਰੋਲ ਹੁੰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇੱਕ ਆਮ ਸਫੈਦ ਚੀਜ਼ ਬਾਰੇ, ਜਿਸ ਨੂੰ ਲੈ ਕੇ ਡਾਕਟਰਾਂ ਵੱਲੋਂ ਵੀ ਚੇਤਾਵਨੀ ਦਿੱਤੀ ਗਈ ਹੈ, ਜਿਸਨੂੰ ਅਸੀਂ ਰੋਜ਼ਾਨਾ ਦੇ ਖਾਣ-ਪੀਣ ਵਿੱਚ ਅਕਸਰ ਸ਼ਾਮਲ ਕਰ ਲੈਂਦੇ ਹਾਂ? ਇਹ ਕੋਈ ਹੋਰ ਨਹੀਂ, ਬਲਕਿ ਖੰਡ ਹੈ।
2/7

ਅੱਜਕੱਲ ਦਿਲ ਦਾ ਦੌਰਾ ਪੈਣ ਦੀ ਸਭ ਤੋਂ ਵੱਡੀ ਵਜ੍ਹਾ ਚੀਨੀ ਬਣ ਗਈ ਹੈ। ਸਫੈਦ ਚੀਨੀ ਦਾ ਇਸਤੇਮਾਲ ਸਿਰਫ ਘਰੇਲੂ ਖਾਣੇ ਵਿੱਚ ਹੀ ਨਹੀਂ, ਬਲਕਿ ਬਾਹਰ ਤੋਂ ਖਰੀਦੇ ਪ੍ਰੋਸੈਸਡ ਫੂਡ ਵਿੱਚ ਵੀ ਬਹੁਤ ਜ਼ਿਆਦਾ ਹੋ ਰਿਹਾ ਹੈ। ਜੇ ਅਸੀਂ ਰੋਜ਼ਾਨਾ ਦੋ ਸਰਵਿੰਗ ਵੀ ਲੈਂਦੇ ਹਾਂ, ਤਾਂ ਇਹ ਦਿਲ ਦੇ ਦੌਰੇ ਦਾ ਖਤਰਾ 18% ਤੱਕ ਵਧਾ ਦਿੰਦਾ ਹੈ।
Published at : 02 Sep 2025 01:13 PM (IST)
ਹੋਰ ਵੇਖੋ





















