ਪੜਚੋਲ ਕਰੋ
High Uric Acid: ਯੂਰਿਕ ਐਸਿਡ ਵਧਣ ਨਾਲ ਹੋ ਸਕਦੀਆਂ ਖਤਰਨਾਕ ਬਿਮਾਰੀਆਂ, ਪਿਸ਼ਾਬ 'ਚ ਨਜ਼ਰ ਆਉਂਦੇ ਅਜਿਹੇ ਲੱਛਣ
ਜਦੋਂ ਸਰੀਰ 'ਚ ਯੂਰਿਕ ਐਸਿਡ ਵੱਧ ਜਾਣ ਲੱਗ ਪੈਂਦਾ ਹੈ, ਤਾਂ ਇਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਯੂਰਿਕ ਐਸਿਡ ਸਰੀਰ ਵਿੱਚ ਕੁਦਰਤੀ ਤਰੀਕੇ ਨਾਲ ਬਣਦਾ ਹੈ ਅਤੇ ਆਮ ਤੌਰ 'ਤੇ ਪਿਸ਼ਾਬ ਰਾਹੀਂ ਬਾਹਰ ਨਿਕਲ ਜਾਂਦਾ ਹੈ।
( Image Source : Freepik )
1/6

ਪਰ ਜਦੋਂ ਇਹ ਬਾਹਰ ਨਹੀਂ ਨਿਕਲ ਪਾਉਂਦਾ, ਤਾਂ ਸਰੀਰ ਵਿੱਚ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਨਾਲ ਗਠੀਆ, ਜੋੜਾਂ 'ਚ ਦਰਦ, ਗੁਰਦਿਆਂ ਦੀ ਪੱਥਰੀ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
2/6

ਜਦੋਂ ਯੂਰਿਕ ਐਸਿਡ ਸਰੀਰ ਵਿੱਚ ਵਧ ਜਾਂਦਾ ਹੈ ਤਾਂ ਪਿਸ਼ਾਬ ਦਾ ਰੰਗ ਗੂੜ੍ਹਾ ਪੀਲਾ, ਸੰਤਰੀ ਜਾਂ ਭੂਰਾ ਹੋ ਸਕਦਾ ਹੈ। ਆਮ ਤੌਰ 'ਤੇ ਪਿਸ਼ਾਬ ਹਲਕਾ ਪੀਲਾ ਜਾਂ ਸਾਫ਼ ਹੁੰਦਾ ਹੈ। ਪਰ ਜਦ ਯੂਰਿਕ ਐਸਿਡ ਵਧਦਾ ਹੈ ਤਾਂ ਇਹ ਦਰਸਾਉਂਦਾ ਹੈ ਕਿ ਗੁਰਦੇ ਇਸਨੂੰ ਠੀਕ ਤਰੀਕੇ ਨਾਲ ਫਿਲਟਰ ਨਹੀਂ ਕਰ ਪਾ ਰਹੇ।
Published at : 29 Jun 2025 01:02 PM (IST)
ਹੋਰ ਵੇਖੋ





















