ਪੜਚੋਲ ਕਰੋ
Cancer Treatment: ਕੈਂਸਰ ਦਾ ਇਲਾਜ ਹੋਣ ਤੋਂ ਬਾਅਦ ਕਿਵੇਂ ਹੋਵੇਗੀ ਤੇਜ਼ ਰਿਕਵਰੀ? ਡਾਈਟ 'ਚ ਸ਼ਾਮਲ ਕਰੋ ਆਹ ਚੀਜ਼ਾਂ
ਕੈਂਸਰ ਤੋਂ ਠੀਕ ਹੋਣ ਤੋਂ ਬਾਅਦ ਵੀ ਤੁਹਾਨੂੰ ਆਪਣੀ ਜੀਵਨਸ਼ੈਲੀ ਚ ਉਮਰ ਭਰ ਲਈ ਕੁਝ ਨਿਯਮ ਬਣਾਉਣੇ ਪੈਣਗੇ। ਖਾਸ ਤੌਰ 'ਤੇ ਤੁਹਾਨੂੰ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਨੂੰ ਲੈ ਕੇ ਬਹੁਤ ਸਾਵਧਾਨ ਰਹਿਣਾ ਹੋਵੇਗਾ।
Cancer
1/5

ਕੈਂਸਰ ਇੱਕ ਅਜਿਹੀ ਗੰਭੀਰ ਬਿਮਾਰੀ ਹੈ ਜੋ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਵੀ ਵਾਪਸ ਆ ਸਕਦੀ ਹੈ। ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਜੇਕਰ ਤੁਸੀਂ ਇੱਕ ਵਾਰ ਕੈਂਸਰ ਤੋਂ ਬਚ ਗਏ ਹੋ, ਤਾਂ ਤੁਹਾਨੂੰ ਇਹ ਦੁਬਾਰਾ ਨਹੀਂ ਮਿਲੇਗਾ। ਕੈਂਸਰ ਤੋਂ ਠੀਕ ਹੋਣ ਤੋਂ ਬਾਅਦ ਵੀ ਤੁਹਾਨੂੰ ਆਪਣੀ ਖੁਰਾਕ ਦਾ ਖਾਸ ਧਿਆਨ ਰੱਖਣਾ ਹੋਵੇਗਾ। ਤਾਜ਼ੇ ਫਲ ਅਤੇ ਸਬਜ਼ੀਆਂ ਖਾਓ।
2/5

ਚੀਨੀ ਖਾਣ ਤੋਂ ਪਰਹੇਜ਼ ਕਰੋ ਅਤੇ ਸਾਬਤ ਅਨਾਜ ਖਾਓ। ਇਸ ਨਾਲ ਤੁਹਾਡੇ ਅੰਗ ਠੀਕ ਰਹਿਣਗੇ ਤੇ ਤੁਹਾਨੂੰ ਕਬਜ਼ ਵਰਗੀ ਸਮੱਸਿਆ ਨਹੀਂ ਹੋਵੇਗੀ।
Published at : 01 Aug 2024 05:43 AM (IST)
ਹੋਰ ਵੇਖੋ





















