ਪੜਚੋਲ ਕਰੋ
ਜਾਮਣ ਨਾਲ ਭੁੱਲ ਕੇ ਵੀ ਨਾ ਖਾਓ ਆਹ ਚੀਜ਼ਾਂ, ਸਰੀਰ 'ਚ ਬਣ ਜਾਵੇਗਾ ਜ਼ਹਿਰ
ਜਾਮਣ ਖਾਣ ਤੋਂ ਬਾਅਦ ਭੁੱਲ ਕੇ ਵੀ ਨਾ ਖਾਇਓ ਆਹ ਚੀਜ਼ਾਂ, ਨਹੀਂ ਤਾਂ ਸਰੀਰ ਵਿੱਚ ਬਣਨ ਲੱਗ ਜਾਵੇਗਾ ਜ਼ਹਿਰ।
Berries
1/6

ਜਾਮਣ ਬਹੁਤ ਹੀ ਸੁਆਦ ਹੁੰਦੇ ਹਨ। ਜਾਮਣ ਖਾਣ ਵਿੱਚ ਹੀ ਨਹੀਂ ਸਗੋਂ ਸਿਹਤ ਦੇ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਜਾਮਨ ਖਾਣ ਤੋਂ ਬਾਅਦ ਕੁਝ ਚੀਜ਼ਾਂ ਨੂੰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਨਹੀਂ ਤਾਂ ਤੁਹਾਡੇ ਸਰੀਰ ਵਿੱਚ ਜ਼ਹਿਰ ਬਣ ਸਕਦਾ ਹੈ। ਦੁੱਧ: ਜਾਮਣ ਅਤੇ ਦੁੱਧ ਕਦੇ ਵੀ ਇਕੱਠਿਆਂ ਨਹੀਂ ਖਾਣੇ ਚਾਹੀਦੇ ਹਨ, ਇਹ ਪਾਚਨ ਕਿਰਿਆ ਲਈ ਖਤਰਨਾਕ ਹੋ ਸਕਦੇ ਹਨ। ਇਸ ਨਾਲ ਗੈਸ, ਪੇਟ ਦਰਦ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
2/6

ਖੀਰਾ: ਖੀਰਾ ਅਤੇ ਜਾਮਣ ਦੋਵਾਂ ਦੀ ਤਸੀਰ ਠੰਡੀ ਹੁੰਦੀ ਹੈ। ਦੋਵਾਂ ਨੂੰ ਇਕੱਠਿਆਂ ਖਾਣ ਨਾਲ ਸਰੀਰ ਵਿੱਚ ਠੰਡਕ ਲੋੜ ਤੋਂ ਵੱਧ ਹੋ ਜਾਂਦੀ ਹੈ, ਜਿਸ ਨਾਲ ਜ਼ੁਕਾਮ ਅਤੇ ਬਦਹਜ਼ਮੀ ਹੋ ਸਕਦੀ ਹੈ।
Published at : 30 Jun 2025 02:56 PM (IST)
ਹੋਰ ਵੇਖੋ





















