ਪੜਚੋਲ ਕਰੋ
ਸ਼ਹਿਦ ਨਾਲ ਗਲਤੀ ਨਾਲ ਵੀ ਨਾ ਖਾਓ ਇਹ ਚੀਜ਼ਾਂ, ਜਾਣੋ ਹੋਣ ਵਾਲੇ ਨੁਕਸਾਨ ਬਾਰੇ
ਸ਼ਹਿਦ ਦੇ ਫਾਇਦਿਆਂ ਬਾਰੇ ਅਸੀਂ ਅਕਸਰ ਹੀ ਸੁਣਦੇ ਹਾਂ। ਪਰ ਕੀ ਤੁਸੀਂ ਜਾਣਦੇ ਹੋ ਕਿ ਕਈ ਵਾਰ ਲਾਭਦਾਇਕ ਚੀਜ਼ਾਂ ਵੀ ਸਾਡੀ ਸਿਹਤ 'ਤੇ ਮਾੜਾ ਪ੍ਰਭਾਵ ਪਾ ਸਕਦੀਆਂ ਹਨ। ਜੀ ਹਾਂ, ਸ਼ਹਿਦ ਭਾਵੇਂ ਕਿੰਨਾ ਵੀ ਫਾਇਦੇਮੰਦ ਕਿਉਂ ਨਾ ਹੋਵੇ....
( Image Source : Freepik )
1/6

ਸ਼ਹਿਦ ਦੇ ਫਾਇਦਿਆਂ ਬਾਰੇ ਅਸੀਂ ਅਕਸਰ ਹੀ ਸੁਣਦੇ ਹਾਂ। ਪਰ ਕੀ ਤੁਸੀਂ ਜਾਣਦੇ ਹੋ ਕਿ ਕਈ ਵਾਰ ਲਾਭਦਾਇਕ ਚੀਜ਼ਾਂ ਵੀ ਸਾਡੀ ਸਿਹਤ 'ਤੇ ਮਾੜਾ ਪ੍ਰਭਾਵ ਪਾ ਸਕਦੀਆਂ ਹਨ। ਜੀ ਹਾਂ, ਸ਼ਹਿਦ ਭਾਵੇਂ ਕਿੰਨਾ ਵੀ ਫਾਇਦੇਮੰਦ ਕਿਉਂ ਨਾ ਹੋਵੇ, ਇਸ ਨੂੰ ਕਿਸੇ ਵੀ ਮਿਲਾ ਕੇ ਖਾਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਅੱਜ ਤੁਹਾਨੂੰ ਇਸ ਰਿਪੋਰਟ ਦੇ ਰਾਹੀਂ ਦੱਸਦੇ ਹਾਂ।
2/6

ਅਕਸਰ ਲੋਕ ਸਵੇਰ ਦੀ ਸ਼ੁਰੂਆਤ ਗਰਮ ਪਾਣੀ 'ਚ ਸ਼ਹਿਦ ਮਿਲਾ ਕੇ ਪੀਂਦੇ ਹਨ ਪਰ ਆਯੁਰਵੇਦ ਮੁਤਾਬਕ ਇਸ ਨਾਲ ਸ਼ਹਿਦ ਦਾ ਤਾਪਮਾਨ ਵਧ ਜਾਂਦਾ ਹੈ, ਜਿਸ ਕਾਰਨ ਇਹ ਸਰੀਰ ਲਈ ਜ਼ਹਿਰੀਲਾ ਹੋ ਜਾਂਦਾ ਹੈ। ਬਹੁਤ ਜ਼ਿਆਦਾ ਗਰਮ ਪਾਣੀ ਅਤੇ ਸ਼ਹਿਦ ਇਕੱਠੇ ਪੀਣ ਨਾਲ ਪਾਚਨ ਕਿਰਿਆ ਖਰਾਬ ਹੋ ਸਕਦੀ ਹੈ।
Published at : 10 Nov 2024 11:14 PM (IST)
ਹੋਰ ਵੇਖੋ





















