ਪੜਚੋਲ ਕਰੋ
ਸਵੇਰੇ ਉੱਠਦੇ ਹੀ ਕਰੋ ਇਹ 4 ਕੰਮ....70 ਤੋਂ 80 ਸਾਲ ਦੀ ਉਮਰ 'ਚ ਵੀ ਰਹੋਗੇ ਸੁਪਰ-ਫਿੱਟ
ਵਧਦੀ ਉਮਰ ਦੇ ਨਾਲ ਸਰੀਰ 'ਚ ਕਈ ਤਰ੍ਹਾਂ ਦੇ ਬਦਲਾਅ ਆਉਂਦੇ ਹਨ। 70 ਤੋਂ 80 ਸਾਲ ਦੀ ਉਮਰ 'ਚ ਸਰੀਰ ਦੀ ਊਰਜਾ ਘੱਟ ਹੋ ਜਾਂਦੀ ਹੈ ਤੇ ਮਾਨਸਿਕ ਤਾਕਤ ਵੀ ਪਹਿਲਾਂ ਵਰਗੀ ਨਹੀਂ ਰਹਿੰਦੀ। ਇਸ ਉਮਰ ਵਿੱਚ ਲੋਕ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰਨ ਲੱਗਦ
( Image Source : Freepik )
1/6

ਇਸ ਉਮਰ ਵਿੱਚ ਲੋਕ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰਨ ਲੱਗਦੇ ਹਨ। ਪਰ ਕੁਝ ਸਹੀ ਅਦਤਾਂ ਅਤੇ ਰੋਜ਼ਾਨਾ ਦੀ ਸਹੀ ਦੇਖਭਾਲ ਨਾਲ, ਤੁਸੀਂ ਆਪਣੀ ਸਿਹਤ ਨੂੰ ਮਜ਼ਬੂਤ ਅਤੇ ਜ਼ਿੰਦਗੀ ਨੂੰ ਖ਼ੁਸ਼ਹਾਲ ਬਣਾ ਸਕਦੇ ਹੋ।
2/6

ਤੁਹਾਡੀ ਉਮਰ ਭਾਵੇਂ ਕੋਈ ਵੀ ਹੋਵੇ, ਤੁਹਾਨੂੰ ਆਪਣੇ ਦਿਨ ਦੀ ਸ਼ੁਰੂਆਤ ਕੋਸੇ ਪਾਣੀ ਨਾਲ ਕਰਨੀ ਚਾਹੀਦੀ ਹੈ। ਇਹ ਤੁਹਾਡੇ ਸਰੀਰ ਦੇ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ ਤੇ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦਾ ਹੈ। ਗਰਮ ਜਾਂ ਕੋਸਾ ਪਾਣੀ ਸਰੀਰ ਵਿੱਚ ਮੌਜੂਦ ਨੁਕਸਾਨਦੇਹ ਤੱਤਾਂ ਨੂੰ ਆਸਾਨੀ ਨਾਲ ਦੂਰ ਕਰਨ 'ਚ ਮਦਦ ਕਰਦਾ ਹੈ।
Published at : 16 May 2025 02:06 PM (IST)
ਹੋਰ ਵੇਖੋ





















