ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Mango Eating Tips: ਅੰਬ ਖਾਣ ਤੋਂ ਪਹਿਲਾਂ ਜ਼ਰੂਰ ਕਰੋ ਇਹ ਕੰਮ, ਨਹੀਂ ਤਾਂ ਸਿਹਤ ਨੂੰ ਹੋ ਸਕਦਾ ਹੈ ਵੱਡਾ ਨੁਕਸਾਨ
ਗਰਮੀਆਂ ਦਾ ਮੌਸਮ ਆਉਂਦੇ ਹੀ ਲੋਕ ਅੰਬ ਖਾਣਾ ਸ਼ੁਰੂ ਕਰ ਦਿੰਦੇ ਹਨ। ਪਰ ਅਕਸਰ ਲੋਕ ਅੰਬ ਖਾਂਦੇ ਸਮੇਂ ਕੁਝ ਗਲਤੀਆਂ ਕਰ ਦਿੰਦੇ ਹਨ, ਜਿਸ ਦਾ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਗਲਤੀਆਂ ਬਾਰੇ।
![ਗਰਮੀਆਂ ਦਾ ਮੌਸਮ ਆਉਂਦੇ ਹੀ ਲੋਕ ਅੰਬ ਖਾਣਾ ਸ਼ੁਰੂ ਕਰ ਦਿੰਦੇ ਹਨ। ਪਰ ਅਕਸਰ ਲੋਕ ਅੰਬ ਖਾਂਦੇ ਸਮੇਂ ਕੁਝ ਗਲਤੀਆਂ ਕਰ ਦਿੰਦੇ ਹਨ, ਜਿਸ ਦਾ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਗਲਤੀਆਂ ਬਾਰੇ।](https://feeds.abplive.com/onecms/images/uploaded-images/2024/05/26/7f61b0a4501f9ce755d4c0449cef2e0a1716701127876995_original.jpg?impolicy=abp_cdn&imwidth=720)
ਅੰਬ ਖਾਂਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਸ ਦਾ ਸਿਹਤ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ।
1/5
![ਗਰਮੀ ਦਾ ਮੌਸਮ ਆਉਂਦੇ ਹੀ ਲੋਕ ਅੰਬਾਂ ਨੂੰ ਖਾਣਾ ਸ਼ੁਰੂ ਕਰ ਦਿੰਦੇ ਹਨ। ਅਕਸਰ ਲੋਕ ਅੰਬ ਖਾਣ ਤੋਂ ਪਹਿਲਾਂ ਅਜਿਹੀ ਗਲਤੀ ਕਰ ਲੈਂਦੇ ਹਨ, ਜਿਸ ਦਾ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ।](https://feeds.abplive.com/onecms/images/uploaded-images/2024/05/26/81c8e2115c321f0e0e302a3b605d72ded49bf.jpg?impolicy=abp_cdn&imwidth=720)
ਗਰਮੀ ਦਾ ਮੌਸਮ ਆਉਂਦੇ ਹੀ ਲੋਕ ਅੰਬਾਂ ਨੂੰ ਖਾਣਾ ਸ਼ੁਰੂ ਕਰ ਦਿੰਦੇ ਹਨ। ਅਕਸਰ ਲੋਕ ਅੰਬ ਖਾਣ ਤੋਂ ਪਹਿਲਾਂ ਅਜਿਹੀ ਗਲਤੀ ਕਰ ਲੈਂਦੇ ਹਨ, ਜਿਸ ਦਾ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ।
2/5
![ਜ਼ਿਆਦਾਤਰ ਲੋਕ ਫਰਿੱਜ 'ਚੋਂ ਅੰਬ ਕੱਢ ਕੇ, ਪਾਣੀ ਨਾਲ ਧੋ ਕੇ, ਕੱਟ ਕੇ ਖਾਂਦੇ ਹਨ। ਪਰ ਅਜਿਹਾ ਕਰਨਾ ਸਿਹਤ ਲਈ ਖਤਰਨਾਕ ਹੋ ਸਕਦਾ ਹੈ।](https://feeds.abplive.com/onecms/images/uploaded-images/2024/05/26/296920bbd170bfa47dfae244310a7ed4c3d50.jpg?impolicy=abp_cdn&imwidth=720)
ਜ਼ਿਆਦਾਤਰ ਲੋਕ ਫਰਿੱਜ 'ਚੋਂ ਅੰਬ ਕੱਢ ਕੇ, ਪਾਣੀ ਨਾਲ ਧੋ ਕੇ, ਕੱਟ ਕੇ ਖਾਂਦੇ ਹਨ। ਪਰ ਅਜਿਹਾ ਕਰਨਾ ਸਿਹਤ ਲਈ ਖਤਰਨਾਕ ਹੋ ਸਕਦਾ ਹੈ।
3/5
![ਜਾਣਕਾਰੀ ਮੁਤਾਬਕ ਅੰਬ ਨੂੰ ਖਾਣ ਤੋਂ ਪਹਿਲਾਂ ਘੱਟੋ-ਘੱਟ 1 ਘੰਟਾ ਪਾਣੀ 'ਚ ਭਿਓਂ ਕੇ ਰੱਖਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਲ ਸਮਾਂ ਘੱਟ ਹੈ, ਤਾਂ ਤੁਸੀਂ ਇਸਨੂੰ 30 ਮਿੰਟ ਤੱਕ ਪਾਣੀ ਵਿੱਚ ਰੱਖ ਸਕਦੇ ਹੋ।](https://feeds.abplive.com/onecms/images/uploaded-images/2024/05/26/60d8eaa036462415b574cb8a9948e2a564c0e.jpg?impolicy=abp_cdn&imwidth=720)
ਜਾਣਕਾਰੀ ਮੁਤਾਬਕ ਅੰਬ ਨੂੰ ਖਾਣ ਤੋਂ ਪਹਿਲਾਂ ਘੱਟੋ-ਘੱਟ 1 ਘੰਟਾ ਪਾਣੀ 'ਚ ਭਿਓਂ ਕੇ ਰੱਖਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਲ ਸਮਾਂ ਘੱਟ ਹੈ, ਤਾਂ ਤੁਸੀਂ ਇਸਨੂੰ 30 ਮਿੰਟ ਤੱਕ ਪਾਣੀ ਵਿੱਚ ਰੱਖ ਸਕਦੇ ਹੋ।
4/5
![ਜਾਣਕਾਰੀ ਮੁਤਾਬਕ ਅੰਬ 'ਚ ਕੁਦਰਤੀ ਤੌਰ 'ਤੇ ਫਾਈਟਿਕ ਐਸਿਡ ਹੁੰਦਾ ਹੈ, ਜੋ ਸਰੀਰ 'ਚ ਕੈਲਸ਼ੀਅਮ ਅਤੇ ਆਇਰਨ ਵਰਗੇ ਮਿਨਰਲਜ ਦੀ ਖਪਤ ਨੂੰ ਰੋਕਦਾ ਹੈ। ਜਿਸ ਕਾਰਨ ਸਰੀਰ ਵਿੱਚ ਮਿਨਰਲ ਦੀ ਕਮੀ ਹੋ ਜਾਂਦੀ ਹੈ।](https://feeds.abplive.com/onecms/images/uploaded-images/2024/05/26/d0f31769e8efde93bbafc6db7974f285e2db8.jpg?impolicy=abp_cdn&imwidth=720)
ਜਾਣਕਾਰੀ ਮੁਤਾਬਕ ਅੰਬ 'ਚ ਕੁਦਰਤੀ ਤੌਰ 'ਤੇ ਫਾਈਟਿਕ ਐਸਿਡ ਹੁੰਦਾ ਹੈ, ਜੋ ਸਰੀਰ 'ਚ ਕੈਲਸ਼ੀਅਮ ਅਤੇ ਆਇਰਨ ਵਰਗੇ ਮਿਨਰਲਜ ਦੀ ਖਪਤ ਨੂੰ ਰੋਕਦਾ ਹੈ। ਜਿਸ ਕਾਰਨ ਸਰੀਰ ਵਿੱਚ ਮਿਨਰਲ ਦੀ ਕਮੀ ਹੋ ਜਾਂਦੀ ਹੈ।
5/5
![ਇਹੀ ਕਾਰਨ ਹੈ ਕਿ ਅੰਬ ਖਾਣ ਤੋਂ ਪਹਿਲਾਂ ਅੰਬ ਨੂੰ ਕੁਝ ਘੰਟੇ ਪਾਣੀ 'ਚ ਭਿਉਂ ਕੇ ਰੱਖਣਾ ਚਾਹੀਦਾ ਹੈ।](https://feeds.abplive.com/onecms/images/uploaded-images/2024/05/26/8471aa359226974519315e949f2be2217ac4c.jpg?impolicy=abp_cdn&imwidth=720)
ਇਹੀ ਕਾਰਨ ਹੈ ਕਿ ਅੰਬ ਖਾਣ ਤੋਂ ਪਹਿਲਾਂ ਅੰਬ ਨੂੰ ਕੁਝ ਘੰਟੇ ਪਾਣੀ 'ਚ ਭਿਉਂ ਕੇ ਰੱਖਣਾ ਚਾਹੀਦਾ ਹੈ।
Published at : 26 May 2024 11:01 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)