ਪੜਚੋਲ ਕਰੋ
AC ਚਲਾਉਣ ਸਮੇਂ ਕਰ ਲਓ ਇਹ ਕੰਮ, ਫਿਰ 24 'ਤੇ ਹੀ ਕਮਰਾ ਬਣ ਜਾਵੇਗਾ ਠੰਡੀ ਗੁਫਾ, ਬਿਜਲੀ ਦੀ ਖਪਤ ਵੀ ਹੋਵੇਗੀ ਘੱਟ
AC Effects on your body: ਏਸੀ ਦੀ ਵਰਤੋਂ ਨੂੰ ਲੈ ਕੇ ਤੁਹਾਨੂੰ ਅੱਜ ਅਜਿਹੀਆਂ ਕੁੱਝ ਖਾਸ ਗੱਲਾਂ ਬਾਰੇ ਦੱਸਾਂਗੇ, ਜਿਸ ਦੇ ਨਾਲ ਤੁਸੀਂ ਆਪਣੇ ਕਮਰੇ ਨੂੰ ਲੰਬੇ ਸਮੇਂ ਲਈ ਠੰਡਾ ਰੱਖ ਸਕੋਗੇ ਅਤੇ ਤੁਹਾਡਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ।
ਏਸੀ ਦੀ ਵਰਤੋਂ ( Image Source : Freepik )
1/6

ਸਭ ਤੋਂ ਪਹਿਲਾਂ ਏਅਰ ਕੰਡੀਸ਼ਨਰ ਫਿਲਟਰ ਨੂੰ ਨਿਯਮਤ ਤੌਰ 'ਤੇ ਸਾਫ਼ ਕਰਨਾ ਜ਼ਰੂਰੀ ਹੈ ਤਾਂ ਜੋ ਏਅਰ ਕੰਡੀਸ਼ਨਰ ਦੀ ਕੁਸ਼ਲਤਾ ਬਣਾਈ ਰੱਖੀ ਜਾ ਸਕੇ ਅਤੇ ਹਵਾ ਦੀ ਗੁਣਵੱਤਾ ਚੰਗੀ ਰਹੇ। ਜੇਕਰ ਸਮੇਂ-ਸਮੇਂ 'ਤੇ AC ਫਿਲਟਰ ਨੂੰ ਸਾਫ ਨਹੀਂ ਕੀਤਾ ਜਾਂਦਾ ਤਾਂ ਇਸ ਦੀ ਕੂਲਿੰਗ ਪ੍ਰਭਾਵਿਤ ਹੁੰਦੀ ਹੈ।
2/6

ਕਈ ਵਾਰ Air conditioner filters ਸਾਫ਼ ਨਾ ਹੋਣ 'ਤੇ ਏਸੀ 16 'ਤੇ ਸੈੱਟ ਹੋਣ 'ਤੇ ਵੀ 24 'ਤੇ ਮਿਲਣ ਵਾਲੀ ਕੂਲਿੰਗ ਨਹੀਂ ਮਿਲਦੀ। ਇਸ ਤੋਂ ਇਲਾਵਾ ਕਮਰੇ ਵਿੱਚ ਸਾਫ਼ ਹਵਾ ਵੀ ਨਹੀਂ ਮਿਲਦੀ ਕਿਉਂਕਿ ਏਸੀ ਦੇ ਫਿਲਟਰ ਵਿੱਚ ਬਹੁਤ ਸਾਰੇ ਬੈਕਟੀਰੀਆ ਮੌਜੂਦ ਹੁੰਦੇ ਹਨ।
Published at : 19 Jun 2024 06:46 PM (IST)
ਹੋਰ ਵੇਖੋ





















