ਪੜਚੋਲ ਕਰੋ
Advertisement
ਸਵੇਰ ਦੀ ਸੈਰ ਕਰਨ ਦੇ ਨਾਲ-ਨਾਲ ਕਰੋ ਇਹ ਕੰਮ, ਘੱਟ ਹੋਵੇਗਾ ਤਨਾਅ ਅਤੇ ਥਕਾਵਟ
ਸਵੇਰੇ-ਸਵੇਰੇ ਪਾਰਕ ਵਿਚ ਸੈਰ ਕਰਨਾ ਚੰਗੀ ਆਦਤ ਹੈ। ਮੰਨਿਆ ਜਾਂਦਾ ਹੈ ਕਿ ਸਵੇਰੇ-ਸਵੇਰੇ ਸੈਰ ਕਰਨ ਨਾਲ ਸਰੀਰ ਨੂੰ ਬਹੁਤ ਲਾਭ ਮਿਲਦਾ ਹੈ।
ਸਵੇਰੇ-ਸਵੇਰੇ ਪਾਰਕ ਵਿਚ ਘਾਹ ਉਤੇ ਨੰਗੇ ਪੈਰੀਂ ਤੁਰਨਾ ਚੰਗੀ ਆਦਤ ਹੈ। ਮੰਨਿਆ ਜਾਂਦਾ ਹੈ ਕਿ ਸਵੇਰੇ-ਸਵੇਰੇ ਘਾਹ ਉਤੇ ਨੰਗੇ ਪੈਰੀਂ ਸੈਰ ਕਰਨ ਨਾਲ ਸਰੀਰ ਨੂੰ ਬਹੁਤ ਲਾਭ ਮਿਲਦਾ ਹੈ। ਡਾਕਟਰੀ ਭਾਸ਼ਾ ਵਿਚ ਘਾਹ ਉਤੇ ਨੰਗੇ ਪੈਰੀਂ ਤੁਰਨ ਨੂੰ ਅਰਥਿੰਗ ਜਾਂ ਗਰਾਊਂਡਿੰਗ ਕਿਹਾ ਜਾਂਦਾ ਹੈ।
1/6
2/6
3/6
4/6
5/6
6/6
Published at : 06 Jul 2024 01:00 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਸਿਹਤ
ਕਾਰੋਬਾਰ
ਪੰਜਾਬ
Advertisement