ਪੜਚੋਲ ਕਰੋ
Health News: ਤੁਸੀਂ ਵੀ ਫਰਿੱਜ 'ਚ ਰੱਖਦੇ ਇਹ ਫਲ! ਤੁਰੰਤ ਸੁਧਾਰੋ ਆਪਣੀ ਇਹ ਆਦਾਤ...ਨਹੀਂ ਤਾਂ ਸਿਹਤ ਨੂੰ ਹੋ ਸਕਦਾ ਵੱਡਾ ਨੁਕਸਾਨ
fridge: ਕੁਝ ਲੋਕ ਸਬਜ਼ੀਆਂ ਵਾਂਗ ਹੀ ਸਾਰੇ ਫਲ ਫਰਿੱਜ 'ਚ ਰੱਖਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਨਾਲ ਫਲ ਲੰਬੇ ਸਮੇਂ ਤਕ ਤਾਜ਼ੇ ਰਹਿਣਗੇ ਤੇ ਖਰਾਬ ਹੋਣ ਤੋਂ ਬਚੇ ਰਹਿਣਗੇ।
( Image Source : Freepik )
1/6

ਦੱਸ ਦਈਏ ਕਿ ਤੁਸੀਂ ਹਰ ਤਰ੍ਹਾਂ ਦੇ ਫਲਾਂ ਨੂੰ ਫਰਿੱਜ 'ਚ ਨਹੀਂ ਰੱਖ ਸਕਦੇ। ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਫਲਾਂ ਨੂੰ ਫਰਿੱਜ ਵਿੱਚ ਰੱਖਣ ਨਾਲ ਜ਼ਿਆਦਾਤਰ ਫਲ ਖਰਾਬ ਹੋ ਸਕਦੇ ਹਨ ਜਾਂ ਜ਼ਹਿਰੀਲੇ ਹੋ ਸਕਦੇ ਹਨ।
2/6

ਕੇਲਾ ਇੱਕ ਅਜਿਹਾ ਫਲ ਹੈ ਜਿਸ ਨੂੰ ਕਦੇ ਵੀ ਫਰਿੱਜ 'ਚ ਨਹੀਂ ਰੱਖਣਾ ਚਾਹੀਦਾ। ਕੇਲੇ ਨੂੰ ਫਰਿੱਜ 'ਚ ਰੱਖਣ ਨਾਲ ਬਹੁਤ ਜਲਦੀ ਕਾਲਾ ਹੋ ਜਾਂਦਾ ਹੈ। ਕੇਲੇ ਦੇ ਡੰਡਲ ਤੋਂ ਈਥੀਲੀਨ ਗੈਸ ਨਿਕਲਦੀ ਹੈ, ਜਿਸ ਕਾਰਨ ਇਸ ਨਾਲ ਰੱਖੇ ਹੋਰ ਫਲ ਜਲਦੀ ਪੱਕ ਜਾਂਦੇ ਹਨ। ਇਸ ਲਈ ਕੇਲੇ ਨੂੰ ਕਦੇ ਵੀ ਫਰਿੱਜ ਜਾਂ ਹੋਰ ਫਲਾਂ ਦੇ ਨਾਲ ਨਹੀਂ ਰੱਖਣਾ ਚਾਹੀਦਾ।
Published at : 10 Oct 2023 01:00 PM (IST)
ਹੋਰ ਵੇਖੋ





















