ਪੜਚੋਲ ਕਰੋ
Health Tips: ਜ਼ਿਆਦਾ ਪਾਣੀ ਪੀਣ ਨਾਲ ਸਰੀਰ ‘ਚ ਨਹੀਂ ਵਧਦਾ ਅਨਹੈਲਥੀ ਕੋਲੈਸਟ੍ਰੋਲ, ਜਾਣੋ ਦੋਹਾਂ ਵਿਚਕਾਰ ਕੁਨੈਕਸ਼ਨ?
ਸਿਹਤ ਮਾਹਰਾਂ ਅਤੇ ਡਾਕਟਰਾਂ ਦਾ ਕਹਿਣਾ ਹੈ ਕਿ ਦਿਲ ਨੂੰ ਸਿਹਤਮੰਦ ਰੱਖਣ ਲਈ ਖੁਰਾਕ ਅਤੇ ਜੀਵਨ ਸ਼ੈਲੀ ਚੰਗੀ ਹੋਣੀ ਚਾਹੀਦੀ ਹੈ। ਸਵਾਲ ਇਹ ਉੱਠਦਾ ਹੈ ਕਿ ਕੀ ਪਾਣੀ ਸਰੀਰ 'ਚ ਵਧਦੇ ਕੋਲੈਸਟ੍ਰੋਲ ਨੂੰ ਕੰਟਰੋਲ 'ਚ ਰੱਖ ਸਕਦਾ ਹੈ।
water
1/6

ਤੁਹਾਡਾ ਦਿਲ ਕਿੰਨਾ ਸਿਹਤਮੰਦ ਹੈ ਇਹ ਤੁਹਾਡੀ ਖੁਰਾਕ ਅਤੇ ਜੀਵਨ ਸ਼ੈਲੀ ‘ਤੇ ਨਿਰਭਰ ਕਰਦਾ ਹੈ। ਆਪਣੇ ਦਿਲ ਨੂੰ ਸਿਹਤਮੰਦ ਰੱਖਣ ਲਈ ਧਮਨੀਆਂ ਅਤੇ ਨਾੜੀਆਂ ਦਾ ਤੰਦਰੁਸਤ ਰਹਿਣਾ ਬਹੁਤ ਜ਼ਰੂਰੀ ਹੈ। ਪਰ ਇੰਨਾ ਕੁਝ ਜਾਣਨ ਦੇ ਬਾਵਜੂਦ ਵੀ ਅਸੀਂ ਅਕਸਰ ਖੁਰਾਕ ਅਤੇ ਜੀਵਨ ਸ਼ੈਲੀ ਨਾਲ ਜੁੜੀਆਂ ਗਲਤੀਆਂ ਕਰਦੇ ਹਾਂ। ਜਿਸ ਕਾਰਨ ਸਾਡੇ ਦਿਲ ਦੀ ਸਿਹਤ ਨੂੰ ਸਿੱਧਾ ਨੁਕਸਾਨ ਪਹੁੰਚਦਾ ਹੈ। ਇੰਨਾ ਹੀ ਨਹੀਂ ਹਾਰਟ ਅਟੈਕ ਦੇ ਨਾਲ-ਨਾਲ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਵੀ ਵੱਧ ਜਾਂਦਾ ਹੈ।
2/6

ਅੱਜ ਅਸੀਂ ਇਸ ਬਾਰੇ ਗੱਲ ਕਰਾਂਗੇ ਕਿ ਕੀ ਘੱਟ ਪਾਣੀ ਪੀਣ ਨਾਲ ਕੋਲੈਸਟ੍ਰੋਲ 'ਤੇ ਅਸਰ ਪੈਂਦਾ ਹੈ। ਕਈ ਖੋਜਾਂ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਜੇਕਰ ਅਸੀਂ ਘੱਟ ਪਾਣੀ ਪੀਂਦੇ ਹਾਂ ਤਾਂ ਨਾੜੀਆਂ 'ਚ ਕੋਲੈਸਟ੍ਰੋਲ ਜਮ੍ਹਾ ਹੋਣਾ ਸ਼ੁਰੂ ਹੋ ਜਾਂਦਾ ਹੈ, ਜਿਸ ਕਾਰਨ ਧਮਨੀਆਂ ਅਤੇ ਖੂਨ ਦਾ ਸੰਚਾਰ ਤੇਜ਼ੀ ਨਾਲ ਪ੍ਰਭਾਵਿਤ ਹੁੰਦਾ ਹੈ। ਇੰਨਾ ਹੀ ਨਹੀਂ ਇਹ ਹਾਈ ਬੀਪੀ ਦਾ ਕਾਰਨ ਵੀ ਹੈ। ਆਓ ਜਾਣਦੇ ਹਾਂ ਘੱਟ ਪਾਣੀ ਪੀਣ ਨਾਲ ਕਿਵੇਂ ਕੋਲੈਸਟ੍ਰੋਲ ਵਧਦਾ ਹੈ।
Published at : 03 Oct 2023 10:27 PM (IST)
ਹੋਰ ਵੇਖੋ





















