ਪੜਚੋਲ ਕਰੋ
Health: ਸ਼ੂਗਰ ਦੀ ਬਿਮਾਰੀ 'ਚ ਖਾਲੀ ਪੇਟ ਸੱਤੂ ਪੀਣਾ ਚਾਹੀਦਾ? ਜਾਣੋ ਕੀ ਕਹਿੰਦੇ ਸਿਹਤ ਮਾਹਰ
Health: ਗਰਮੀਆਂ ਵਿੱਚ ਜ਼ਿਆਦਾਤਰ ਲੋਕ ਖਾਲੀ ਪੇਟ ਸੱਤੂ ਪੀਂਦੇ ਹਨ। ਪਰ ਸ਼ੂਗਰ ਦੇ ਮਰੀਜ਼ ਅਕਸਰ ਇਸ ਗੱਲ ਨੂੰ ਲੈ ਕੇ Confuse ਰਹਿੰਦੇ ਹਨ ਕਿ ਉਹ ਸੱਤੂ ਖਾਲੀ ਪੇਟ ਪੀ ਸਕਦੇ ਹਨ ਜਾਂ ਨਹੀਂ।
sattu
1/5

ਸ਼ੂਗਰ ਦੀ ਸਥਿਤੀ ਵਿੱਚ ਸੱਤੂ ਪੀਣਾ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਸੱਤੂ ਪੀਣ ਨਾਲ ਕਈ ਬਿਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ। ਕਿਉਂਕਿ ਇਸ ਵਿੱਚ ਘੱਟ ਗਲਾਈਸੈਮਿਕ ਇੰਡੈਕਸ ਹੁੰਦਾ ਹੈ।
2/5

ਡਾਇਬਟੀਜ਼ ਦੇ ਮਰੀਜ਼ਾਂ ਨੂੰ ਅਕਸਰ ਜ਼ਿਆਦਾ ਭਾਰ ਵਧਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਸੱਤੂ ਪੀਣ ਨਾਲ ਕਈ ਫਾਇਦੇ ਹੁੰਦੇ ਹਨ। ਇਸ ਨੂੰ ਪੀਣ ਨਾਲ ਮੈਟਾਬੋਲਿਜ਼ਮ ਮਜ਼ਬੂਤ ਹੁੰਦਾ ਹੈ।
Published at : 31 May 2024 05:45 AM (IST)
ਹੋਰ ਵੇਖੋ





















