ਪੜਚੋਲ ਕਰੋ
ਅੰਜੀਰ ਦਾ ਪਾਣੀ ਸਿਹਤ ਲਈ ਵਰਦਾਨ, ਵਿਟਾਮਿਨ-ਬੀ12 ਦੀ ਕਮੀ ਨੂੰ ਕੁਦਰਤੀ ਤੌਰ 'ਤੇ ਦੂਰ ਕਰਨ ਸਣੇ ਮਿਲਦੇ ਆਹ ਫਾਇਦੇ
ਵਿਟਾਮਿਨ-ਬੀ12 ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ। ਇਸਦੀ ਘੱਟੀ ਹੋਣ ਨਾਲ ਅਨੀਮੀਆ, ਥਕਾਵਟ, ਯਾਦਦਾਸ਼ਤ ਕਮਜ਼ੋਰ ਹੋਣਾ ਅਤੇ ਨਸਾਂ ਨੂੰ ਨੁਕਸਾਨ ਹੋ ਸਕਦਾ ਹੈ। ਇਸ ਲਈ ਜੇ ਸਰੀਰ ਵਿੱਚ ਇਹ ਵਿਟਾਮਿਨ ਘੱਟ ਹੋਵੇ ਤਾਂ ਇਸਦੀ ਕਮੀ ਨੂੰ ਜਲਦੀ ਦੂਰ ਕਰਨਾ..
image source twitter
1/6

ਅੰਜੀਰ ਸਿੱਧੇ ਤੌਰ ‘ਤੇ ਵਿਟਾਮਿਨ-ਬੀ12 ਨਹੀਂ ਦਿੰਦਾ, ਪਰ ਇਹ ਸਰੀਰ ਨੂੰ ਇਸਦੀ ਵਰਤੋਂ ਕਰਨ ਵਿੱਚ ਮਦਦ ਕਰਦਾ ਹੈ। ਅੰਜੀਰ ਵਿੱਚ ਆਇਰਨ, ਫੋਲੇਟ ਅਤੇ ਹੋਰ ਪੌਸ਼ਟਿਕ ਤੱਤ ਲਾਲ ਖੂਨ ਬਣਾਉਂਦੇ ਹਨ ਅਤੇ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਕਰਦੇ ਹਨ, ਜਿਸ ਨਾਲ ਸਰੀਰ ਵਿਟਾਮਿਨ-ਬੀ12 ਨੂੰ ਬਿਹਤਰ ਤਰੀਕੇ ਨਾਲ ਵਰਤ ਸਕਦਾ ਹੈ।
2/6

ਅੰਜੀਰ ਆਇਰਨ ਨਾਲ ਭਰਪੂਰ ਹੁੰਦੇ ਹਨ, ਜੋ ਅਨੀਮੀਆ ਦੂਰ ਕਰਨ ਵਿੱਚ ਮਦਦਗਾਰ ਹਨ। ਅੰਜੀਰ ਦਾ ਪਾਣੀ ਨਿਯਮਿਤ ਪੀਣ ਨਾਲ ਹੀਮੋਗਲੋਬਿਨ ਦਾ ਪੱਧਰ ਵਧਦਾ ਹੈ।
Published at : 16 Aug 2025 02:11 PM (IST)
ਹੋਰ ਵੇਖੋ





















