ਪੜਚੋਲ ਕਰੋ
Apple: ਹਰਾ ਸੇਬ ਸਭ ਤੋਂ ਵੱਧ ਗੁਣਕਾਰੀ ਜਾਂ ਲਾਲ ? ਦੇਖੇ ਕਿਹੜੀਆਂ ਬਿਮਾਰੀਆਂ ਨੂੰ ਦੂਰ ਭਜਾਉਂਦਾ ਇਹ ਸੇਬ
Apple: ਹਰਾ ਸੇਬ ਸਭ ਤੋਂ ਵੱਧ ਗੁਣਕਾਰੀ ਜਾਂ ਲਾਲ ? ਦੇਖੇ ਕਿਹੜੀਆਂ ਬਿਮਾਰੀਆਂ ਨੂੰ ਦੂਰ ਭਜਾਉਂਦਾ ਇਹ ਸੇਬ
Green apple
1/8

ਸੇਬ ਖਾਣ ਵਿੱਚ ਸਵਾਦਿਸ਼ਟ ਅਤੇ ਪੌਸ਼ਟਿਕ ਤੱਤਾਂ ਦਾ ਭੰਡਾਰ ਹੁੰਦਾ ਹੈ। ਹੁਣ ਤੱਕ ਤੁਸੀਂ ਲਾਲ ਸੇਬ ਤਾਂ ਬਹੁਤ ਖਾਧੇ ਹੋਣੇ ਹਨ ਕਿ ਕਦੇ ਹਰਾ ਸੇਬ ਖਾਧਾ ਹੈ।
2/8

ਹਰਾ ਸੇਬ ਲਾਲ ਸੇਬ ਤੋਂ ਵੱਧ ਸਵਾਦ ਤੇ ਗੁਣਾਂ ਭਰਪੂਰ ਹੁੰਦਾ ਹੈ। ਹਰੇ ਸੇਬ ਵਿੱਚ ਐਂਟੀਆਕਸੀਡੈਂਟ, ਖਣਿਜ, ਵਿਟਾਮਿਨ ਅਤੇ ਫਲੇਵੋਨੋਇਡ ਹੁੰਦੇ ਹਨ, ਜੋ ਸਿਹਤ ਲਈ ਫਾਇਦੇਮੰਦ ਹੁੰਦੇ ਹਨ।
Published at : 15 Sep 2023 11:00 PM (IST)
Tags :
Green Appleਹੋਰ ਵੇਖੋ