ਪੜਚੋਲ ਕਰੋ
Green Chilli : ਹੀਟ ਸਟ੍ਰੋਕ ਚ ਫਾਇਦੇਮੰਦ ਹੋ ਸਕਦੀ ਹੈ ਹਰੀ ਮਿਰਚ, ਜਾਣੋ ਹੋਰ ਵੀ ਸਿਹਤਕ ਲਾਭ
Green Chilli : ਕੀ ਤੁਸੀਂ ਜਾਣਦੇ ਹੋ ਕਿ ਹਰੀ ਮਿਰਚ ਤੁਹਾਡੀ ਸਿਹਤ ਲਈ ਕਿੰਨੀ ਫਾਇਦੇਮੰਦ ਹੈ ਅਤੇ ਖਾਸ ਤੌਰ 'ਤੇ ਗਰਮੀਆਂ 'ਚ ਇਹ ਤੁਹਾਨੂੰ ਕਈ ਸਿਹਤ ਸਮੱਸਿਆਵਾਂ ਤੋਂ ਬਚਾ ਸਕਦੀ ਹੈ।
Green Chilli
1/6

ਹਰੀ ਮਿਰਚ ਦੇ ਪੋਸ਼ਣ ਦੀ ਗੱਲ ਕਰੀਏ ਤਾਂ ਵਿਟਾਮਿਨ ਏ, ਸੀ ਤੋਂ ਇਲਾਵਾ ਇਸ ਵਿਚ ਵਿਟਾਮਿਨ ਬੀ-1, ਬੀ-1, ਬੀ-3, ਬੀ-5, ਬੀ-6, ਬੀ-9 ਆਦਿ ਤੋਂ ਇਲਾਵਾ ਮੈਗਨੀਸ਼ੀਅਮ, ਆਇਰਨ, ਪੋਟਾਸ਼ੀਅਮ ਆਦਿ ਤੱਤਾਂ ਦੀ ਵੀ ਚੰਗੀ ਮਾਤਰਾ ਹੁੰਦੀ ਹੈ।
2/6

ਜੇਕਰ ਖਾਣਾ ਮਸਾਲੇਦਾਰ ਨਾ ਹੋਵੇ ਤਾਂ ਇਸ ਦਾ ਸਵਾਦ ਅਧੂਰਾ ਲੱਗਦਾ ਹੈ, ਪਰ ਲਾਲ ਮਿਰਚ ਦੀ ਵਰਤੋਂ ਥੋੜ੍ਹੇ-ਥੋੜ੍ਹੇ ਹੀ ਕਰਨਾ ਬਿਹਤਰ ਹੈ। ਇਸ ਦੀ ਬਜਾਏ ਹਰੀ ਮਿਰਚ ਨੂੰ ਬਿਹਤਰ ਮੰਨਿਆ ਜਾਂਦਾ ਹੈ। ਹਰੀਆਂ ਮਿਰਚਾਂ ਨੂੰ ਭੋਜਨ ਵਿੱਚ ਮਿਲਾ ਕੇ ਵਰਤਿਆ ਜਾਂਦਾ ਹੈ। ਇਸ ਦਾ ਕੱਚਾ ਸੇਵਨ ਕਰਨਾ ਵੀ ਫਾਇਦੇਮੰਦ ਹੁੰਦਾ ਹੈ। ਤਾਂ ਆਓ ਜਾਣਦੇ ਹਾਂ ਇਸ ਦੇ ਕੀ ਫਾਇਦੇ ਹਨ।
Published at : 26 Apr 2024 06:10 AM (IST)
ਹੋਰ ਵੇਖੋ





















