ਪੜਚੋਲ ਕਰੋ
ਕੀ ਤੁਸੀਂ ਕਦੇ 'Vitamin P' ਦੇ ਬਾਰੇ ਸੁਣਿਆ ਹੈ? ਜਾਣੋ ਇਹ ਵਿਟਾਮਿਨ ਸਰੀਰ ਲਈ ਇੰਨਾ ਜ਼ਰੂਰੀ ਕਿਉਂ?
ਬਾਇਓਫਲੇਵੋਨੋਇਡਸ ਵਿੱਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ। ਇਸ ਦਾ ਮਤਲਬ ਹੈ ਕਿ ਉਹ ਹਾਨੀਕਾਰਕ ਅਣੂਆਂ ਜਿਵੇਂ ਕਿ ਫ੍ਰੀ ਰੈਡੀਕਲਸ ਦੁਆਰਾ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ।
ਕੀ ਤੁਸੀਂ ਕਦੇ 'Vitamin P' ਦੇ ਬਾਰੇ ਸੁਣਿਆ ਹੈ
1/7

Health News : ਸਰੀਰ ਨੂੰ ਬਿਮਾਰੀਆਂ ਦੇ ਕਹਿਰ ਤੋਂ ਬਚਾਉਣ ਲਈ ਬਹੁਤ ਜ਼ਿਆਦਾ ਪੋਸ਼ਣ ਦੀ ਲੋੜ ਹੁੰਦੀ ਹੈ। ਜ਼ਰੂਰੀ ਵਿਟਾਮਿਨ ਤੇ ਖਣਿਜ ਪ੍ਰਾਪਤ ਕਰਨ ਲਈ ਲੋਕ ਕਈ ਤਰ੍ਹਾਂ ਦੇ ਫਲਾਂ ਤੇ ਸਬਜ਼ੀਆਂ ਦਾ ਸੇਵਨ ਕਰਦੇ ਹਨ। ਤੁਸੀਂ ਵਿਟਾਮਿਨ A, B, C, D, E ਤੇ K ਬਾਰੇ ਸੁਣਿਆ ਹੋਵੇਗਾ। ਪਰ ਕੀ ਤੁਸੀਂ ਕਦੇ 'ਵਿਟਾਮਿਨ ਪੀ' (Vitamin P) ਬਾਰੇ ਸੁਣਿਆ ਹੈ। ਅਸਲ ਵਿੱਚ ਵਿਟਾਮਿਨ ਪੀ ਫਾਈਟੋਨਿਊਟ੍ਰੀਐਂਟਸ ਹਨ, ਜੋ ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਮੰਨੇ ਜਾਂਦੇ ਹਨ।
2/7

ਹੋਰ ਵਿਟਾਮਿਨਾਂ ਦੀ ਤਰ੍ਹਾਂ, ਵਿਟਾਮਿਨ ਪੀ (Vitamin P) ਦੇ ਵੀ ਬਹੁਤ ਸਾਰੇ ਫਾਇਦੇ ਹਨ। ਬਾਇਓਫਲਾਵੋਨੋਇਡਸ ਜਿਵੇਂ ਕਿ ਰੂਟਿਨ, ਹੈਸਪੇਰੀਡਿਨ ਤੇ ਕਵੇਰਸੇਟਿਨ ਕਈ ਤਰ੍ਹਾਂ ਦੇ ਫਲਾਂ, ਸਬਜ਼ੀਆਂ ਅਤੇ ਪੌਦਿਆਂ-ਆਧਾਰਿਤ ਭੋਜਨ ਪਦਾਰਥਾਂ ਵਿੱਚ ਪਾਏ ਜਾਂਦੇ ਹਨ। ਮੰਨਿਆ ਜਾਂਦਾ ਹੈ ਕਿ ਇਹ ਸਰੀਰ ਨੂੰ ਬਹੁਤ ਲਾਭ ਪਹੁੰਚਾਉਂਦੇ ਹਨ।
Published at : 15 Aug 2023 05:27 PM (IST)
ਹੋਰ ਵੇਖੋ





















