ਪੜਚੋਲ ਕਰੋ
ਸਿਹਤ ਲਈ ਵਰਦਾਨ ਸਾਬਤ ਹੋ ਸਕਦੀ ਰੈੱਡ ਵਾਈਨ
Health Benefits Of Red Wine: ਭਾਰਤ ਵਿੱਚ ਵਾਇਨ ਕੋਈ ਜ਼ਿਆਦਾ ਮੁਕਬੂਲ ਨਹੀਂ। ਵਾਈਨ ਦੀ ਤੁਲਣਾ ਅਕਸਰ ਸ਼ਰਾਬ ਨਾਲ ਕੀਤੀ ਜਾਂਦੀ ਹੈ। ਵਾਈਨ ਵਿੱਚ ਨਸ਼ਾ ਘੱਟ ਹੁੰਦਾ ਹੈ ਤੇ ਇਸ ਲਈ ਸ਼ਰਾਬ ਦੇ ਸ਼ੌਕੀਨ ਇਸ ਨੂੰ ਬਹੁਤੀ ਤਵੱਜੋਂ ਨਹੀਂ ਦਿੰਦੇ।
ਵਾਇਨ
1/5

Health Benefits Of Red Wine: ਭਾਰਤ ਵਿੱਚ ਵਾਇਨ ਕੋਈ ਜ਼ਿਆਦਾ ਮੁਕਬੂਲ ਨਹੀਂ। ਵਾਈਨ ਦੀ ਤੁਲਣਾ ਅਕਸਰ ਸ਼ਰਾਬ ਨਾਲ ਕੀਤੀ ਜਾਂਦੀ ਹੈ। ਵਾਈਨ ਵਿੱਚ ਨਸ਼ਾ ਘੱਟ ਹੁੰਦਾ ਹੈ ਤੇ ਇਸ ਲਈ ਸ਼ਰਾਬ ਦੇ ਸ਼ੌਕੀਨ ਇਸ ਨੂੰ ਬਹੁਤੀ ਤਵੱਜੋਂ ਨਹੀਂ ਦਿੰਦੇ। ਉਂਝ ਇਹ ਵੀ ਸੱਚਾਈ ਹੈ ਕਿ ਸ਼ਰਾਬ ਵਾਂਗ ਵਾਈਨ ਦਾ ਨਾਂ ਸੁਣਦਿਆਂ ਹੀ ਸਭ ਤੋਂ ਪਹਿਲਾਂ ਇਹ ਗੱਲ ਦਿਮਾਗ ਵਿੱਚ ਆਉਂਦੀ ਹੈ ਕਿ ਇਹ ਸਿਹਤ ਲਈ ਚੰਗੀ ਨਹੀਂ ਪਰ ਜਦੋਂ ਰੈੱਡ ਵਾਈਨ ਦੀ ਗੱਲ ਆਉਂਦੀ ਹੈ, ਤਾਂ ਇਸ ਵਿਚਾਰ ਨੂੰ ਥੋੜ੍ਹਾ ਬਦਲਣਾ ਉਚਿਤ ਹੋਵੇਗਾ।
2/5

ਦੱਸ ਦੇਈਏ ਕਿ ਰੈੱਡ ਵਾਈਨ ਗੂੜ੍ਹੇ ਰੰਗ ਦੇ ਅੰਗੂਰਾਂ ਦੀ ਵਰਤੋਂ ਕਰਕੇ ਬਣਾਈ ਜਾਂਦੀ ਹੈ। ਅਜਿਹੇ ਅੰਗੂਰਾਂ ਨੂੰ ਫਰਮੈਂਟ ਕਰਕੇ ਰੈੱਡ ਵਾਈਨ ਤਿਆਰ ਕੀਤੀ ਜਾਂਦੀ ਹੈ। ਰੈੱਡ ਵਾਈਨ 'ਚ ਭਰਪੂਰ ਮਾਤਰਾ 'ਚ ਐਂਟੀ-ਆਕਸੀਡੈਂਟ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਰੈੱਡ ਵਾਈਨ ਵਿੱਚ ਪ੍ਰੋਐਂਥੋਸਾਈਨਾਈਡਿਨ, ਰੇਸਵੇਰਾਟ੍ਰੋਲ, ਕੈਟੇਚਿਨ ਤੇ ਐਪੀਕੇਟੈਚਿਨ ਨਾਮਕ ਤੱਤ ਹੁੰਦੇ ਹਨ। ਇਨ੍ਹਾਂ ਸਾਰੇ ਤੱਤਾਂ ਕਾਰਨ ਰੈੱਡ ਵਾਈਨ ਦਿਲ ਦੇ ਰੋਗ ਤੇ ਕੈਂਸਰ ਵਰਗੀਆਂ ਬੀਮਾਰੀਆਂ ਦੇ ਖਤਰੇ ਨੂੰ ਕਾਫੀ ਹੱਦ ਤੱਕ ਘੱਟ ਕਰਦੀ ਹੈ। ਇਨ੍ਹਾਂ ਫਾਇਦਿਆਂ ਦੇ ਬਾਵਜੂਦ, ਇਹ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਰੈੱਡ ਵਾਈਨ ਦੀ ਵਰਤੋਂ ਸੀਮਤ ਮਾਤਰਾ ਵਿੱਚ ਹੀ ਕੀਤੀ ਜਾਣੀ ਚਾਹੀਦੀ ਹੈ। ਤਾਂ ਹੀ ਇਸ ਦੇ ਫਾਇਦੇ ਮਿਲ ਸਕਦੇ ਹਨ। ਰੈੱਡ ਵਾਈਨ ਜ਼ਿਆਦਾ ਪੀਣ ਨਾਲ ਫਾਇਦੇ ਦੀ ਬਜਾਏ ਨੁਕਸਾਨ ਹੋ ਸਕਦਾ ਹੈ। ਆਓ ਜਾਣਦੇ ਹਾਂ ਰੈੱਡ ਵਾਈਨ ਦੇ ਸਿਹਤ ਲਾਭ...
Published at : 13 Mar 2023 10:28 PM (IST)
ਹੋਰ ਵੇਖੋ





















