ਪੜਚੋਲ ਕਰੋ

Hair Care: ਸਫੈਦ ਵਾਲ ਕਾਲੇ ਕਰਨ ਲਈ ਵਰਤੋਂ ਇਹ ਘਰੇਲੂ ਨੁਸਖ਼ੇ

Hair Care-ਕਈ ਲੋਕ ਹੇਅਰ ਡਾਈ ਦੀ ਵਰਤੋਂ ਕਰਦੇ ਹਨ ਇਹ ਕੈਮੀਕਲ ਭਰਪੂਰ ਰੰਗ ਤੁਹਾਡੇ ਵਾਲਾਂ ਨੂੰ ਹੋਰ ਨੁਕਸਾਨ ਪਹੁੰਚਾ ਸਕਦਾ ਹੈ। ਵਾਲ ਤੇਜ਼ੀ ਨਾਲ ਝੜਨ ਲਗਦੇ ਹਨ। ਇਸ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਜ਼ਿਆਦਾ ਫਾਇਦੇਮੰਦ ਸਾਬਤ ਹੋ ਸਕਦੀ ਹੈ।

Hair Care

1/7
ਐਲੋਵੇਰਾ ਨਾ ਸਿਰਫ ਚਮੜੀ ਨੂੰ ਚਮਕਦਾਰ ਬਣਾਉਂਦਾ ਹੈ, ਬਲਕਿ ਇਹ ਵਾਲਾਂ ਨੂੰ ਚਮਕ ਵੀ ਦੇ ਸਕਦਾ ਹੈ। ਜਦੋਂ ਵੀ ਤੁਸੀਂ ਆਪਣੇ ਵਾਲਾਂ ਵਿੱਚ ਤੇਲ ਲਗਾਉਂਦੇ ਹੋ, ਕੁਝ ਦੇਰ ਲਈ ਐਲੋਵੇਰਾ ਜੈੱਲ ਨਾਲ ਸਿਰ ਦੀ ਮਾਲਿਸ਼ ਕਰੋ। ਸੁੱਕ ਜਾਣ ਤੋਂ ਬਾਅਦ ਸ਼ੈਂਪੂ ਨਾਲ ਧੋ ਲਓ ਅਤੇ ਕੰਡੀਸ਼ਨਰ ਨਾ ਲਗਾਓ। ਹਫ਼ਤੇ ਵਿੱਚ 2-3 ਵਾਰ ਐਲੋਵੇਰਾ ਜੈੱਲ ਦੀ ਵਰਤੋਂ ਕਰੋ। ਐਲੋਵੇਰਾ ਨਾ ਸਿਰਫ਼ ਵਾਲਾਂ ਨੂੰ ਕਾਲਾ ਬਣਾਉਂਦਾ ਹੈ ਸਗੋਂ ਇਨ੍ਹਾਂ ਨੂੰ ਮਜ਼ਬੂਤ ਅਤੇ ਚਮਕਦਾਰ ਵੀ ਬਣਾਉਂਦਾ ਹੈ।

2/7
ਕੈਸਟਰ ਅਤੇ ਜੈਤੂਨ ਦਾ ਤੇਲ ਵੀ ਵਾਲਾਂ ਨੂੰ ਕਾਲੇ ਕਰਨ 'ਚ ਮਦਦਗਾਰ ਹੁੰਦਾ ਹੈ, ਇਸ ਦੇ ਲਈ ਤੁਹਾਨੂੰ ਸਰ੍ਹੋਂ ਦੇ ਤੇਲ ਨਾਲ ਇਸ ਦੀ ਵਰਤੋਂ ਕਰਨੀ ਪਵੇਗੀ। ਕੈਸਟਰ ਆਇਲ ਵਿੱਚ ਪ੍ਰੋਟੀਨ ਦੀ ਚੰਗੀ ਮਾਤਰਾ ਹੁੰਦੀ ਹੈ ਜੋ ਵਾਲਾਂ ਨੂੰ ਟੁੱਟਣ ਤੋਂ ਰੋਕਦੀ ਹੈ, ਜਦੋਂ ਕਿ ਸਰ੍ਹੋਂ ਵਿੱਚ ਆਇਰਨ, ਮੈਗਨੀਸ਼ੀਅਮ, ਸੇਲੇਨਿਅਮ, ਜ਼ਿੰਕ ਅਤੇ ਕੈਲਸ਼ੀਅਮ ਹੁੰਦਾ ਹੈ ਜੋ ਵਾਲਾਂ ਨੂੰ ਪੋਸ਼ਣ ਦੇ ਕੇ ਕਾਲੇ ਕਰਨ ਵਿੱਚ ਮਦਦ ਕਰਦਾ ਹੈ।

3/7
ਜੇਕਰ ਤੁਸੀਂ ਬਿਨਾਂ ਕੈਮੀਕਲ ਦੇ ਆਪਣੇ ਵਾਲਾਂ ਨੂੰ ਤੁਰੰਤ ਕਾਲੇ ਕਰਨਾ ਚਾਹੁੰਦੇ ਹੋ ਤਾਂ ਚਾਹ ਦੀਆਂ ਪੱਤੀਆਂ ਨੂੰ ਪਾਣੀ 'ਚ ਉਬਾਲੋ। ਦਸ ਮਿੰਟ ਤੱਕ ਉਬਾਲਣ ਤੋਂ ਬਾਅਦ ਇਸ ਪਾਣੀ ਨੂੰ ਮਹਿੰਦੀ 'ਚ ਮਿਲਾ ਕੇ ਵਾਲਾਂ 'ਤੇ ਲਗਾਓ। ਇਸ ਨਾਲ ਵਾਲਾਂ ਦਾ ਰੰਗ ਕਾਲਾ ਹੋ ਜਾਵੇਗਾ।

4/7
ਸਫ਼ੇਦ ਵਾਲਾਂ ਨੂੰ ਕਾਲੇ ਕਰਨ ਵਿੱਚ ਪਿਆਜ਼ ਬਹੁਤ ਕਾਰਗਰ ਸਾਬਤ ਹੁੰਦਾ ਹੈ। ਪਿਆਜ਼ ਦੇ ਰਸ ਨੂੰ ਵਾਲਾਂ ਦੀਆਂ ਜੜ੍ਹਾਂ 'ਚ ਲਗਾਓ, ਫਿਰ ਸੁੱਕਣ ਤੋਂ ਬਾਅਦ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ। ਹਫ਼ਤੇ ਵਿੱਚ 2 ਤੋਂ 3 ਵਾਰ ਪਿਆਜ਼ ਦੇ ਰਸ ਦੀ ਵਰਤੋਂ ਕਰੋ।

5/7
ਆਂਵਲਾ ਅਤੇ ਰੀਠਾ ਨੂੰ ਕੁਦਰਤੀ ਤੌਰ 'ਤੇ ਸਫੇਦ ਵਾਲਾਂ ਨੂੰ ਕਾਲਾ ਕਰਨ ਲਈ ਰਾਮਬਾਣ ਮੰਨਿਆ ਜਾਂਦਾ ਹੈ। ਆਂਵਲੇ ਅਤੇ ਰੀਠਾ ਪਾਊਡਰ ਨੂੰ ਲੋਹੇ ਦੇ ਕੜਾਹੀ ਜਾਂ ਕਿਸੇ ਭਾਂਡੇ ਵਿਚ ਰਾਤ ਭਰ ਭਿਓਂ ਕੇ ਰੱਖੋ, ਫਿਰ ਸਵੇਰੇ ਇਸ ਨੂੰ ਵਾਲਾਂ 'ਤੇ ਚੰਗੀ ਤਰ੍ਹਾਂ ਲਗਾਓ, ਖਾਸ ਕਰਕੇ ਸਫੇਦ ਵਾਲਾਂ 'ਤੇ। ਫਿਰ ਸੁੱਕਣ ਤੋਂ ਬਾਅਦ ਧੋ ਲਓ। ਇਸ ਨੂੰ ਹਫਤੇ 'ਚ 2-3 ਵਾਰ ਕਰਨ ਨਾਲ ਤੁਹਾਨੂੰ ਜਲਦੀ ਫਾਇਦਾ ਮਿਲੇਗਾ।

6/7
-ਸਫੇਦ ਵਾਲਾਂ ਨੂੰ ਕਾਲਾ ਕਰਨ 'ਚ ਵੀ ਮੇਥੀ ਫਾਇਦੇਮੰਦ ਹੋ ਸਕਦੀ ਹੈ। ਮੇਥੀ ਨੂੰ ਰਾਤ ਭਰ ਪਾਣੀ 'ਚ ਭਿਓ ਦਿਓ ਅਤੇ ਫਿਰ ਅਗਲੇ ਦਿਨ ਇਸ ਨੂੰ ਪੀਸ ਕੇ ਪੇਸਟ ਬਣਾ ਲਓ। ਹੁਣ ਇਸ ਨੂੰ ਵਾਲਾਂ ਦੀਆਂ ਜੜ੍ਹਾਂ 'ਤੇ ਲਗਾਓ ਅਤੇ ਸੁੱਕਣ ਦਿਓ। ਜਦੋਂ ਇਹ ਸੁੱਕ ਜਾਵੇ ਤਾਂ ਸ਼ੈਂਪੂ ਨਾਲ ਸਿਰ ਧੋ ਲਓ।

7/7
- ਮੇਥੀ ਨੂੰ ਨਾਰੀਅਲ ਅਤੇ ਕੈਸਟਰ ਆਇਲ 'ਚ ਮਿਲਾ ਕੇ ਪਕਾਓ। ਫਿਰ ਇਸ ਨਾਲ ਸਿਰ ਦੀ ਮਾਲਿਸ਼ ਕਰੋ। ਅਜਿਹਾ ਲਗਾਤਾਰ ਕਰਦੇ ਰਹੋ, ਤੁਹਾਨੂੰ ਜਲਦੀ ਹੀ ਸਫ਼ੇਦ ਵਾਲਾਂ ਤੋਂ ਛੁਟਕਾਰਾ ਮਿਲੇਗਾ।

ਹੋਰ ਜਾਣੋ ਸਿਹਤ

View More
Advertisement
Advertisement
Advertisement

ਟਾਪ ਹੈਡਲਾਈਨ

Drugs in Punjab: ਡਰੱਗ 'ਤੇ ਬੀਜੇਪੀ ਨੂੰ 'ਆਪ' ਦਾ ਜਵਾਬ, ਗੁਜਰਾਤ-ਮਹਾਰਾਸ਼ਟਰ ਦੀਆਂ ਬੰਦਰਗਾਹਾਂ ਤੋਂ ਪੰਜਾਬ 'ਚ ਹੋ ਰਹੀ ਡਰੱਗ ਤਸਕਰੀ 'ਤੇ ਕਿਉਂ ਚੁੱਪ?

Amritpal Singh News: ਜੇਲ੍ਹ ਤੋਂ ਬਾਹਰ ਆਉਣਗੇ ਅੰਮ੍ਰਿਤਪਾਲ ਸਿੰਘ? ਜਾਣੋਂ ਰਾਸ਼ਟਰਪਤੀ ਨੇ ਕੀ ਕਿਹਾ...

Farmers Protest: 13 ਫਰਵਰੀ ਤੋਂ ਸ਼ੰਭੂ ਬਾਰਡਰ ਸੀਲ! ਨੇੜਲੇ ਪਿੰਡਾਂ ਦਾ ਅੰਬਾਲਾ ਨਾਲੋਂ ਸੰਪਰਕ ਟੁੱਟਾ, ਕਿਸਾਨਾਂ ਨੂੰ ਰਾਹ ਖੋਲ੍ਹਣ ਦੀ ਅਪੀਲ

Car Catches Fire: ਬਰਨਾਲਾ ਮੋਗਾ ਹਾਈਵੇਅ 'ਤੇ ਚੱਲਦੀ ਗੱਡੀ 'ਚ ਲੱਗੀ ਅੱਗ, ਜ਼ਿੰਦਾ ਸੜਿਆ ਡਰਾਈਵਰ, ਦਿਲ ਦਹਿਲਾਉਣ ਵਾਲੀਆਂ ਆਈਆਂ ਤਸਵੀਰਾਂ
ਬਰਨਾਲਾ ਮੋਗਾ ਹਾਈਵੇਅ 'ਤੇ ਚੱਲਦੀ ਗੱਡੀ 'ਚ ਲੱਗੀ ਅੱਗ, ਜ਼ਿੰਦਾ ਸੜਿਆ ਡਰਾਈਵਰ, ਦਿਲ ਦਹਿਲਾਉਣ ਵਾਲੀਆਂ ਆਈਆਂ ਤਸਵੀਰਾਂ
Advertisement
metaverse

ਵੀਡੀਓਜ਼

Three Deaths| ਦੀਨਾਨਗਰ 'ਚੋਂ ਮਿਲੀਆਂ 3 ਲਾਸ਼ਾਂ ਦੀ ਪਛਾਣ, ਨਸ਼ੇ ਨਾਲ ਗਈ ਜਾਨ !Jatt & Juliet 3 | Diljit Dosanjh ਫ਼ਿਲਮ ਸ਼ੂਟਿੰਗ ਤੋਂ ਗ਼ਾਇਬ ਹੋਇਆ ਡਾਇਰੈਕਟਰDiljit Dosanjh Feeling Shy Watch ਸ਼ਰਮਾ ਗਏ ਦਿਲਜੀਤ ਦੋਸਾਂਝ , ਨੀਰੂ ਬਾਜਵਾ ਨੇ ਕੀ ਕਿਹਾAnmol Gagan Mann Marriage | G Wagon 'ਚ ਜਾਏਗੀ ਮੰਤਰੀ ਅਨਮੋਲ ਗਗਨ ਮਾਨ ਦੀ ਡੋਲੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Drugs in Punjab: ਡਰੱਗ 'ਤੇ ਬੀਜੇਪੀ ਨੂੰ 'ਆਪ' ਦਾ ਜਵਾਬ, ਗੁਜਰਾਤ-ਮਹਾਰਾਸ਼ਟਰ ਦੀਆਂ ਬੰਦਰਗਾਹਾਂ ਤੋਂ ਪੰਜਾਬ 'ਚ ਹੋ ਰਹੀ ਡਰੱਗ ਤਸਕਰੀ 'ਤੇ ਕਿਉਂ ਚੁੱਪ?
Drugs in Punjab: ਡਰੱਗ 'ਤੇ ਬੀਜੇਪੀ ਨੂੰ 'ਆਪ' ਦਾ ਜਵਾਬ, ਗੁਜਰਾਤ-ਮਹਾਰਾਸ਼ਟਰ ਦੀਆਂ ਬੰਦਰਗਾਹਾਂ ਤੋਂ ਪੰਜਾਬ 'ਚ ਹੋ ਰਹੀ ਡਰੱਗ ਤਸਕਰੀ 'ਤੇ ਕਿਉਂ ਚੁੱਪ?
Amritpal Singh News: ਜੇਲ੍ਹ ਤੋਂ ਬਾਹਰ ਆਉਣਗੇ ਅੰਮ੍ਰਿਤਪਾਲ ਸਿੰਘ? ਜਾਣੋਂ ਰਾਸ਼ਟਰਪਤੀ ਨੇ ਕੀ ਕਿਹਾ...
Amritpal Singh News: ਜੇਲ੍ਹ ਤੋਂ ਬਾਹਰ ਆਉਣਗੇ ਅੰਮ੍ਰਿਤਪਾਲ ਸਿੰਘ? ਜਾਣੋਂ ਰਾਸ਼ਟਰਪਤੀ ਨੇ ਕੀ ਕਿਹਾ...
Farmers Protest: 13 ਫਰਵਰੀ ਤੋਂ ਸ਼ੰਭੂ ਬਾਰਡਰ ਸੀਲ! ਨੇੜਲੇ ਪਿੰਡਾਂ ਦਾ ਅੰਬਾਲਾ ਨਾਲੋਂ ਸੰਪਰਕ ਟੁੱਟਾ, ਕਿਸਾਨਾਂ ਨੂੰ ਰਾਹ ਖੋਲ੍ਹਣ ਦੀ ਅਪੀਲ
Farmers Protest: 13 ਫਰਵਰੀ ਤੋਂ ਸ਼ੰਭੂ ਬਾਰਡਰ ਸੀਲ! ਨੇੜਲੇ ਪਿੰਡਾਂ ਦਾ ਅੰਬਾਲਾ ਨਾਲੋਂ ਸੰਪਰਕ ਟੁੱਟਾ, ਕਿਸਾਨਾਂ ਨੂੰ ਰਾਹ ਖੋਲ੍ਹਣ ਦੀ ਅਪੀਲ
Car Catches Fire: ਬਰਨਾਲਾ ਮੋਗਾ ਹਾਈਵੇਅ 'ਤੇ ਚੱਲਦੀ ਗੱਡੀ 'ਚ ਲੱਗੀ ਅੱਗ, ਜ਼ਿੰਦਾ ਸੜਿਆ ਡਰਾਈਵਰ, ਦਿਲ ਦਹਿਲਾਉਣ ਵਾਲੀਆਂ ਆਈਆਂ ਤਸਵੀਰਾਂ
ਬਰਨਾਲਾ ਮੋਗਾ ਹਾਈਵੇਅ 'ਤੇ ਚੱਲਦੀ ਗੱਡੀ 'ਚ ਲੱਗੀ ਅੱਗ, ਜ਼ਿੰਦਾ ਸੜਿਆ ਡਰਾਈਵਰ, ਦਿਲ ਦਹਿਲਾਉਣ ਵਾਲੀਆਂ ਆਈਆਂ ਤਸਵੀਰਾਂ
Health Ministry News: ਸਰਕਾਰੀ ਹਸਪਤਾਲਾਂ 'ਚ ਨਹੀਂ ਹੋਣਾ ਪਵੇਗਾ ਖੁਆਰ, ਮਰੀਜ਼ਾਂ ਨੂੰ ਸਮੇਂ 'ਤੇ ਮਿਲੇਗਾ ਸਹੀ ਇਲਾਜ, ਸਰਕਾਰ ਦਾ ਵੱਡਾ ਫੈਸਲਾ

Punjab News: ਨਸ਼ਿਆਂ ਦਾ ਕਹਿਰ! ਪੰਜਾਬ 'ਚ 14 ਦਿਨਾਂ ਅੰਦਰ 14 ਮੌਤਾਂ, ਜਾਖੜ ਬੋਲੇ, ਭਗਵੰਤ ਮਾਨ ਜੀ...

Jalandhar News: ਅਮਰੀਕਾ ਤੋਂ ਦਿਲ ਦਹਿਲਾ ਦੇਣ ਵਾਲੀ ਖਬਰ! ਪੰਜਾਬੀ ਮੁੰਡੇ ਵੱਲੋਂ ਦੋ ਪੰਜਾਬੀ ਭੈਣਾਂ ’ਤੇ ਅੰਨ੍ਹੇਵਾਹ ਫਾਇਰਿੰਗ, ਇੱਕ ਦੀ ਮੌਤ
ਅਮਰੀਕਾ ਤੋਂ ਦਿਲ ਦਹਿਲਾ ਦੇਣ ਵਾਲੀ ਖਬਰ! ਪੰਜਾਬੀ ਮੁੰਡੇ ਵੱਲੋਂ ਦੋ ਪੰਜਾਬੀ ਭੈਣਾਂ ’ਤੇ ਅੰਨ੍ਹੇਵਾਹ ਫਾਇਰਿੰਗ, ਇੱਕ ਦੀ ਮੌਤ
ਨਿਊਜ਼ੀਲੈਂਡ ਸਰਕਾਰ ਨੇ ਗਊਆਂ ਦੇ ਡਕਾਰ ਉਤੋਂ ਹਟਾਇਆ TAX, ਜਾਣੋ ਕਿਉਂ ਵਸੂਲਿਆ ਜਾਂਦਾ ਸੀ ਭਾਰੀ 'ਟੈਕਸ'?

Embed widget