ਪੜਚੋਲ ਕਰੋ
Home Tips: ਜੇ ਤੁਹਾਡੇ AC 'ਚੋਂ ਨਿਕਲਣ ਲੱਗ ਗਿਆ ਬਹੁਤ ਜ਼ਿਆਦਾ ਪਾਣੀ ਤਾਂ ਇੰਝ ਕਰੋ ਇਸ ਦਾ ਹੱਲ, ਜਾਣੋ ਸੌਖਾ ਤਰੀਕਾ ?
ਜੇ ਤੁਹਾਡੇ ਘਰ 'ਚ ਲੱਗੇ AC 'ਚੋਂ ਬਹੁਤ ਜ਼ਿਆਦਾ ਪਾਣੀ ਨਿਕਲਣ ਲੱਗ ਪਿਆ ਹੈ ਤਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਤੁਸੀਂ ਇਹ ਤਿੰਨ ਕੰਮ ਤੁਰੰਤ ਕਰ ਸਕਦੇ ਹੋ। ਇਸ ਨਾਲ ਤੁਹਾਡੀ ਸਮੱਸਿਆ ਆਸਾਨੀ ਨਾਲ ਹੱਲ ਹੋ ਜਾਵੇਗੀ।
home tips
1/6

ਜ਼ਿਆਦਾਤਰ ਘਰਾਂ ਵਿਚ ਲੋਕ ਗਰਮੀ ਤੋਂ ਬਚਣ ਲਈ ਏ.ਸੀ.ਲਾਏ ਹਨ ਪਰ ਕਈ ਵਾਰ ਏਸੀ ਤੋਂ ਜ਼ਿਆਦਾ ਪਾਣੀ ਨਿਕਲਣਾ ਸ਼ੁਰੂ ਹੋ ਜਾਂਦਾ ਹੈ।
2/6

ਜੇ ਤੁਹਾਡੇ ਘਰ 'ਚ ਇਸ ਤੋਂ ਜ਼ਿਆਦਾ ਪਾਣੀ ਨਿਕਲਦਾ ਹੈ ਤਾਂ ਤੁਹਾਨੂੰ ਤੁਰੰਤ ਇਹ ਤਿੰਨ ਕੰਮ ਕਰਨੇ ਚਾਹੀਦੇ ਹਨ।
Published at : 09 Aug 2024 06:41 PM (IST)
ਹੋਰ ਵੇਖੋ





















