ਪੜਚੋਲ ਕਰੋ
Hot Chocolate: ਸਰਦੀਆਂ ਵਿੱਚ ਤੁਹਾਨੂੰ ਇਹ ਹੌਟ ਚਾਕਲੇਟ ਬੇਵਰੇਜ ਆਵੇਗਾ ਪਸੰਦ, ਠੰਡ ਤੋਂ ਵੀ ਮਿਲੇਗੀ ਰਾਹਤ
ਹੌਟ ਚਾਕਲੇਟ ਇੱਕ ਪ੍ਰਸਿੱਧ ਕ੍ਰੀਮੀ ਬੇਵਰੇਜ ਰੈਸੀਪੀ ਹੈ ਜਿਸ ਦਾ ਸਵਾਦ ਤੁਹਾਨੂੰ ਤੁਹਾਡੇ ਬਚਪਨ ਦੇ ਬੇਫਿਕਰ ਅਤੇ ਮਜ਼ੇਦਾਰ ਦਿਨਾਂ ਦੀ ਯਾਦ ਦਿਵਾਉਂਦਾ ਹੈ।
Hot Chocolate
1/4

ਕੋਕੋ ਪਾਊਡਰ, ਦੁੱਧ ਅਤੇ ਮਿੱਠੀ ਚਾਕਲੇਟ ਨਾਲ ਬਣਾਈ ਗਈ, ਇਸ ਰੈਸੀਪੀ ਨੂੰ ਮਿਲਕ ਚਾਕਲੇਟ ਨਾਲ ਵ੍ਹੀਪਡ ਕ੍ਰੀਮ ਦੀ ਇੱਕ ਬੂੰਦ ਦੇ ਨਾਲ ਖੂਬਸੁਰਤੀ ਨਾਲ ਸਜਾਇਆ ਗਿਆ ਹੈ। ਇਸ ਨੂੰ ਗਰਮਾ-ਗਰਮ ਬਟਰਡ ਟੋਸਟ ਦੇ ਸਲਾਈਸ ਨਾਲ ਸਰਵ ਕਰੋ ਅਤੇ ਇਸ ਮਿੱਠੇ ਡ੍ਰਿੰਕ ਦੇ ਸਵਾਦ ਦਾ ਆਨੰਦ ਲਓ।
2/4

ਇਕ ਪੈਨ ਨੂੰ ਮੱਧਮ ਗੈਸ 'ਤੇ ਰੱਖੋ ਅਤੇ ਉਸ ਵਿਚ 3/4 ਕੱਪ ਪਾਣੀ ਪਾਓ ਅਤੇ ਇਸ ਨੂੰ ਉਬਲਣ ਦਿਓ। ਇਸ ਤੋਂ ਬਾਅਦ ਕੋਕੋ ਪਾਊਡਰ ਪਾਓ ਅਤੇ ਹਿਲਾਉਂਦੇ ਰਹੋ ਤਾਂ ਕਿ ਇਸ ਦੀ ਕੋਈ ਗੰਢ ਨਾ ਬਣੇ। ਇਸ ਤੋਂ ਬਾਅਦ ਇਸ 'ਚ ਚਲਾਉਂਦੇ ਹੋਏ ਦੁੱਧ ਮਿਲਾਓ ਅਤੇ ਹਲਕੀ ਗੈਸ ਕਰ ਦਿਓ ਅਤੇ ਕੁਝ ਦੇਰ ਤੱਕ ਉਬਲਣ ਦਿਓ।
Published at : 09 Feb 2023 07:39 PM (IST)
ਹੋਰ ਵੇਖੋ




















