ਪੜਚੋਲ ਕਰੋ

ਸੇਬ ਖਾਣਾ ਕਿਵੇਂ ਬਣ ਸਕਦਾ ਮੌਤ ਦਾ ਕਾਰਨ

ਸੇਬ ਖਾਣਾ ਕਿਵੇਂ ਬਣ ਸਕਦਾ ਮੌਤ ਦਾ ਕਾਰਨ

ਸੇਬ ਖਾਣਾ ਕਿਵੇਂ ਬਣ ਸਕਦਾ ਮੌਤ ਦਾ ਕਾਰਨ

how apple bad for health

1/8
ਜਿੱਥੇ ਸੇਬ ਖਾਣ ਨਾਲ ਸਿਹਤ ਨੂੰ ਫਾਇਦੇ ਪਹੁੰਚਦੇ ਹਨ ਉੱਥੇ ਹੀ ਇਸ ਨਾਲ ਨੁਕਸਾਨ ਵੀ ਹੋ ਸਕਦਾ ਹੇ।

2/8
ਸੇਬ ਦੇ ਬੀਜ਼ ਸਾਡੀ ਸਿਹਤ ਨੂੰ ਫਾਇਦਾ ਦੇਣ ਦੀ ਥਾਂ 'ਤੇ ਨੁਕਸਾਨ ਪਹੁੰਚਾ ਸਕਦੇ ਹਨ।

3/8
ਜਿਸ ਸੇਬ ਨੂੰ ਸਿਹਤਮੰਦ ਮੰਨਿਆ ਜਾਂਦਾ ਹੈ, ਉਸ ਦੇ ਬੀਜਾਂ ‘ਚ ਬਹੁਤ ਖਤਰਨਾਕ ਜ਼ਹਿਰ ਮੌਜੂਦ ਹੁੰਦਾ ਹੈ। ਇਨ੍ਹਾਂ ਬੀਜਾਂ ਨੂੰ ਖਾਣ ਲਈ ਕੋਈ ਸਲਾਹ ਨਹੀਂ ਦਿੰਦਾ।

4/8
ਬਹੁਤ ਸਾਰੇ ਫਲ ਅਜਿਹੇ ਹਨ ਜਿਨ੍ਹਾਂ ਦੇ ਬੀਜ ਸਿਹਤਮੰਦ ਮੰਨੇ ਜਾਂਦੇ ਹਨ। ਪਰ ਸੇਬਾਂ ਦੇ ਮਾਮਲੇ ਵਿਚ ਅਜਿਹਾ ਨਹੀਂ ਹੁੰਦਾ।

5/8
ਇਨ੍ਹਾਂ ਵਿੱਚ ਸਾਈਨਾਈਡ ਹੁੰਦਾ ਹੈ ਜੋ ਬਹੁਤ ਜ਼ਹਿਰੀਲਾ ਹੁੰਦਾ ਹੈ। ਜੇਕਰ ਇਸ ਨੂੰ ਖਾਧਾ ਜਾਵੇ ਤਾਂ ਇਹ ਬਹੁਤ ਗੰਭੀਰ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ।

6/8
ਸੇਬਾਂ ਦੇ ਅੰਦਰ ਬਹੁਤ ਸਾਰੇ ਬੀਜ ਹੁੰਦੇ ਹਨ। ਕਈ ਵਾਰ ਅਜਿਹਾ ਹੁੰਦਾ ਹੈ ਕਿ ਜਦੋਂ ਤੁਸੀਂ ਸੇਬ ਖਾਂਦੇ ਹੋ ਤਾਂ ਗਲਤੀ ਨਾਲ ਇੱਕ ਜਾਂ ਦੋ ਬੀਜ ਖਾ ਲੈਂਦੇ ਹਾਂ। ਇਨ੍ਹਾਂ ਦਾ ਸਵਾਦ ਕਾਫੀ ਕੌੜਾ ਹੁੰਦਾ ਹੈ।

7/8
ਜਾਂ ਸੇਬ ਦੇ ਰਸ ਵਿੱਚ ਕੁੜੱਤਣ ਇਸ ਦੇ ਬੀਜਾਂ ਕਾਰਨ ਆਉਂਦੀ ਹੈ। ਪਰ ਇਨ੍ਹਾਂ ਬੀਜਾਂ ਨੂੰ ਕਦੇ ਵੀ ਨਹੀਂ ਖਾਣਾ ਚਾਹੀਦਾ।

8/8
ਇਨ੍ਹਾਂ ਦੇ ਅੰਦਰ ਸਾਈਨਾਈਡ ਹੁੰਦਾ ਹੈ। ਇਨ੍ਹਾਂ ਨੂੰ ਖਾਣ ਨਾਲ ਵਿਅਕਤੀ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਹੋਰ ਜਾਣੋ ਸਿਹਤ

View More
Advertisement
Advertisement
Advertisement

ਟਾਪ ਹੈਡਲਾਈਨ

ਸ਼ਿਵਸੈਨਾ ਆਗੂ 'ਤੇ ਅਣਪਛਾਤਿਆਂ ਨੇ ਕੀਤਾ ਹਮਲਾ, ਭਰਾ ਦਾ ਜਨਮਦਿਮ ਮਨਾ ਕੇ ਜਾ ਰਹੇ ਸੀ ਘਰ, 3 ਲੋਕ ਜ਼ਖ਼ਮੀ

Weather Update: ਪੰਜਾਬ ਅਤੇ ਚੰਡੀਗੜ੍ਹ ਦਾ ਡਿੱਗਿਆ ਤਾਪਮਾਨ, ਲਗਾਤਾਰ ਵੱਧ ਰਿਹਾ ਪ੍ਰਦੂਸ਼ਣ, ਜਾਣੋ ਸ਼ਹਿਰ ਦਾ AQI

Punjab By Election: ਜ਼ਿਮਨੀ ਚੋਣ ਮੈਦਾਨ 'ਚ ਡਟੇ 60 'ਖਿਡਾਰੀ'! ਗਿੱਦੜਬਾਹਾ 'ਚ ਸਭ ਤੋਂ ਵੱਧ ਉਮੀਦਵਾਰ

SGPC ਦੀਆਂ ਪ੍ਰਧਾਨ ਦੇ ਅਹੁਦੇ ਲਈ ਚੋਣਾਂ ਅੱਜ, ਬੀਬੀ ਜਗੀਰ ਕੌਰ ਅਤੇ ਹਰਜਿੰਦਰ ਧਾਮੀ ਵਿਚਾਲੇ ਸਖ਼ਤ ਮੁਕਾਬਲਾ, ਆਖਿਰ ਕੌਣ ਮਾਰਦਾ ਬਾਜ਼ੀ

ABP Premium

ਵੀਡੀਓਜ਼

ਗੁਰੂ ਸਾਹਿਬ ਦੇ ਅੰਗਾਂ ਦੀ ਬੇਅਦਬੀ! ਨਹਿੰਗ ਸਿੰਘ ਦਾ ਆਰੋਪੀ ਨੂੰ ਸਿੱਧਾ Challange | Abp Sanjha | BeadviSGPC Election|ਕੌਣ ਹੋਵੇਗਾ SGPC ਦਾ ਨਵਾਂ ਪ੍ਰਧਾਨ? Bibi Jagir Kaur ਅਤੇ Harjinder Dhami ਵਿਚਾਲੇ ਸਖ਼ਤ ਮੁਕਾਬਲਾFarmers ਲਈ  Punjab ਸਰਕਾਰ ਦਾ ਵੱਡਾ ਕਦਮ! ਮੰਡੀ 'ਚ Cabinet Minster ਨੇ ਦਿੱਤਾ ਸਬੂਤ | PaddyPatiala ਦੇ ਸ਼ੂਟਿੰਗ ਦੇ ਖਿਡਾਰੀਆਂ ਨੇ ਜਿੱਤੇ ਨੈਸ਼ਨਲ ਮੁਕਾਬਲਿਆਂ 'ਚ ਮੈਡਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸ਼ਿਵਸੈਨਾ ਆਗੂ 'ਤੇ ਅਣਪਛਾਤਿਆਂ ਨੇ ਕੀਤਾ ਹਮਲਾ, ਭਰਾ ਦਾ ਜਨਮਦਿਮ ਮਨਾ ਕੇ ਜਾ ਰਹੇ ਸੀ ਘਰ, 3 ਲੋਕ ਜ਼ਖ਼ਮੀ
ਸ਼ਿਵਸੈਨਾ ਆਗੂ 'ਤੇ ਅਣਪਛਾਤਿਆਂ ਨੇ ਕੀਤਾ ਹਮਲਾ, ਭਰਾ ਦਾ ਜਨਮਦਿਮ ਮਨਾ ਕੇ ਜਾ ਰਹੇ ਸੀ ਘਰ, 3 ਲੋਕ ਜ਼ਖ਼ਮੀ
Weather Update: ਪੰਜਾਬ ਅਤੇ ਚੰਡੀਗੜ੍ਹ ਦਾ ਡਿੱਗਿਆ ਤਾਪਮਾਨ, ਲਗਾਤਾਰ ਵੱਧ ਰਿਹਾ ਪ੍ਰਦੂਸ਼ਣ, ਜਾਣੋ ਸ਼ਹਿਰ ਦਾ AQI
Weather Update: ਪੰਜਾਬ ਅਤੇ ਚੰਡੀਗੜ੍ਹ ਦਾ ਡਿੱਗਿਆ ਤਾਪਮਾਨ, ਲਗਾਤਾਰ ਵੱਧ ਰਿਹਾ ਪ੍ਰਦੂਸ਼ਣ, ਜਾਣੋ ਸ਼ਹਿਰ ਦਾ AQI
Punjab By Election: ਜ਼ਿਮਨੀ ਚੋਣ ਮੈਦਾਨ 'ਚ ਡਟੇ 60 'ਖਿਡਾਰੀ'! ਗਿੱਦੜਬਾਹਾ 'ਚ ਸਭ ਤੋਂ ਵੱਧ ਉਮੀਦਵਾਰ
Punjab By Election: ਜ਼ਿਮਨੀ ਚੋਣ ਮੈਦਾਨ 'ਚ ਡਟੇ 60 'ਖਿਡਾਰੀ'! ਗਿੱਦੜਬਾਹਾ 'ਚ ਸਭ ਤੋਂ ਵੱਧ ਉਮੀਦਵਾਰ
SGPC ਦੀਆਂ ਪ੍ਰਧਾਨ ਦੇ ਅਹੁਦੇ ਲਈ ਚੋਣਾਂ ਅੱਜ, ਬੀਬੀ ਜਗੀਰ ਕੌਰ ਅਤੇ ਹਰਜਿੰਦਰ ਧਾਮੀ ਵਿਚਾਲੇ ਸਖ਼ਤ ਮੁਕਾਬਲਾ, ਆਖਿਰ ਕੌਣ ਮਾਰਦਾ ਬਾਜ਼ੀ
SGPC ਦੀਆਂ ਪ੍ਰਧਾਨ ਦੇ ਅਹੁਦੇ ਲਈ ਚੋਣਾਂ ਅੱਜ, ਬੀਬੀ ਜਗੀਰ ਕੌਰ ਅਤੇ ਹਰਜਿੰਦਰ ਧਾਮੀ ਵਿਚਾਲੇ ਸਖ਼ਤ ਮੁਕਾਬਲਾ, ਆਖਿਰ ਕੌਣ ਮਾਰਦਾ ਬਾਜ਼ੀ
ਪੰਜਾਬ ਦੀਆਂ ਔਰਤਾਂ ਨੂੰ ਛੇਤੀ ਹੀ ਮਿਲਣਗੇ 1100 ਰੁਪਏ, CM ਮਾਨ ਨੇ ਕੀਤਾ ਵੱਡਾ ਐਲਾਨ

IND vs NZ 3rd Test: ਹਾਰ ਤੋਂ ਬਾਅਦ ਸਖਤ ਹੋਇਆ BCCI! ਦੀਵਾਲੀ ਦੇ ਦਿਨ ਵੀ ਟ੍ਰੇਨਿੰਗ ਕਰਨਗੇ ਟੀਮ ਇੰਡੀਆ ਦੇ ਖਿਡਾਰੀ
ਹਾਰ ਤੋਂ ਬਾਅਦ ਸਖਤ ਹੋਇਆ BCCI! ਦੀਵਾਲੀ ਦੇ ਦਿਨ ਵੀ ਟ੍ਰੇਨਿੰਗ ਕਰਨਗੇ ਟੀਮ ਇੰਡੀਆ ਦੇ ਖਿਡਾਰੀ
ਡਿਲੀਵਰੀ ਤੋਂ ਬਾਅਦ ਹਰ 8ਵੀਂ ਮਹਿਲਾ ਨੂੰ ਇਹ ਖਤਰਨਾਕ ਬਿਮਾਰੀ, ਜਾਣੋ ਕੀ ਕਰਨਾ ਚਾਹੀਦਾ ਅਤੇ ਕੀ ਨਹੀਂ

ਦੀਵਾਲੀ 'ਤੇ ਵੱਧ ਜਾਂਦਾ ਅਸਥਮਾ ਅਟੈਕ ਦਾ ਖਤਰਾ, ਬਚਣ ਲਈ ਅਪਣਾਓ ਆਹ 6 ਘਰੇਲੂ ਤਰੀਕੇ

Embed widget