ਪੜਚੋਲ ਕਰੋ
Breastfeeding: ਦਿਨ 'ਚ ਕਿੰਨੀ ਵਾਰ ਕਰਵਾਉਣਾ ਚਾਹੀਦਾ ਬ੍ਰੈਸਟਫੀਡ? ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਆਹ ਗਲਤੀ
ਕੀ ਤੁਸੀਂ ਵੀ ਨਵੇਂ-ਨਵੇਂ ਮਾਂ ਬਣੇ ਹੋ ਅਤੇ ਆਪਣੇ ਬੱਚੇ ਨੂੰ ਬ੍ਰੈਸਟ ਫੀਡ ਦੇਣ ਨੂੰ ਲੈਕੇ ਥੋੜੇ ਉਲਝਣ ਵਿੱਚ ਪਏ ਹੋ ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਹਾਨੂੰ ਆਪਣੇ ਬੱਚੇ ਨੂੰ ਕਿੰਨੀ ਵਾਰ ਬ੍ਰੈਸਟ ਫੀਡ ਕਰਵਾਉਣਾ ਚਾਹੀਦਾ ਹੈ।
Breastfeeding
1/6

ਅਸੀਂ ਸਾਰੇ ਜਾਣਦੇ ਹਾਂ ਕਿ ਨਵਜੰਮੇ ਬੱਚੇ ਲਈ ਮਾਂ ਦੇ ਦੁੱਧ ਤੋਂ ਵੱਧ ਪੌਸ਼ਟਿਕ ਅਤੇ ਜ਼ਰੂਰੀ ਕੋਈ ਚੀਜ਼ ਨਹੀਂ ਹੈ, ਇਸ ਲਈ ਬੱਚਿਆਂ ਨੂੰ 6 ਮਹੀਨੇ ਤੱਕ ਮਾਂ ਦਾ ਦੁੱਧ ਪਿਲਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਪਰ ਅਕਸਰ ਨਵੀਂ-ਨਵੀਂ ਬਣੀ ਮਾਂ ਕੋਲੋਂ ਕੁਝ ਬੁਨਿਆਦੀ ਗਲਤੀਆਂ ਹੋ ਜਾਂਦੀਆਂ ਹਨ, ਜਿਸ ਕਰਕੇ ਬ੍ਰੈਸਟਫੀਡ ਕਰਵਾਉਣ ਤੋਂ ਬਾਅਦ ਬੱਚੇ ਦੀ ਚੰਗੀ ਤਰ੍ਹਾਂ ਗ੍ਰੋਥ ਨਹੀਂ ਹੋ ਪਾਉਂਦੀ ਹੈ।
2/6

ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਬੱਚਿਆਂ ਨੂੰ ਕਿੰਨੀ ਵਾਰ ਅਤੇ ਕਿਵੇਂ ਬ੍ਰੈਸਟ ਫੀਡ ਕਰਵਾਉਣਾ ਚਾਹੀਦਾ ਹੈ (How to do Breastfeeding), ਤਾਂ ਜੋ ਬੱਚਾ ਮਾਂ ਦੇ ਦੁੱਧ ਤੋਂ ਸਾਰੇ ਪੌਸ਼ਟਿਕ ਤੱਤ ਪ੍ਰਾਪਤ ਕਰ ਸਕੇ।
Published at : 02 Aug 2024 05:57 AM (IST)
ਹੋਰ ਵੇਖੋ





















