ਪੜਚੋਲ ਕਰੋ
Health: ਪੈਰਾਂ ਦੀਆਂ ਤਲੀਆਂ 'ਚ ਪੈਣ ਵਾਲੇ ਸਾੜ ਤੋਂ ਹੋ ਪਰੇਸ਼ਾਨ, ਤਾਂ ਇਸ ਤਰੀਕੇ ਨਾਲ ਖਾਓ ਲੌਕੀ, 2 ਦਿਨਾਂ 'ਚ ਨਜ਼ਰ ਆਵੇਗਾ ਫਾਇਦਾ
ਗਰਮੀ ਦੇ ਕਰਕੇ ਅਕਸਰ ਤਲੀਆਂ ਵਿੱਚ ਸਾੜ ਪੈਣ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਜਿਸ ਕਾਰਨ ਕਾਫੀ ਦਿੱਕਤਾਂ ਆਉਂਦੀਆਂ ਹਨ। ਪੈਰਾਂ ਵਿੱਚ ਸਾੜ ਪੈਣ ਕਰਕੇ ਜੁੱਤੀ ਪਾਉਣੀ ਵੀ ਬਹੁਤ ਔਖੀ ਹੋ ਜਾਂਦੀ ਹੈ।
Feet
1/6

ਗਰਮੀਆਂ ਦੇ ਮੌਸਮ 'ਚ ਪੈਰਾਂ ਦੀਆਂ ਤਲੀਆਂ 'ਚ ਸਾੜ ਪੈਣ ਦੀ ਸਮੱਸਿਆ ਅਕਸਰ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਦੇ ਪਿੱਛੇ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਕਿ ਡੀਹਾਈਡ੍ਰੇਸ਼ਨ, ਬਹੁਤ ਜ਼ਿਆਦਾ ਥਕਾਵਟ ਅਤੇ ਲੱਤਾਂ 'ਚ ਖੂਨ ਦਾ ਸੰਚਾਰ ਵਧਣਾ।
2/6

ਪੈਰਾਂ ਵਿੱਚ ਜਲਨ ਵਰਗੀਆਂ ਸਮੱਸਿਆਵਾਂ ਤੋਂ ਬਚਣ ਲਈ ਪੈਰਾਂ ਨੂੰ ਠੰਡੇ ਪਾਣੀ ਨਾਲ ਧੋਵੋ। ਆਓ ਤੁਹਾਨੂੰ ਦੱਸਦੇ ਹਾਂ ਕਿ ਅਸੀਂ ਇਸ ਨੂੰ ਕਿਵੇਂ ਰੋਕ ਸਕਦੇ ਹਾਂ।
Published at : 07 Jun 2024 05:37 AM (IST)
ਹੋਰ ਵੇਖੋ



















