ਪੜਚੋਲ ਕਰੋ
Kids Health: ਤੁਹਾਡਾ ਬੱਚਾ ਮੋਬਾਈਲ, ਟੈਲੀਵਿਜ਼ਨ ਜਾਂ ਕੰਪਿਊਟਰ ਦੀ ਸਕ੍ਰੀਨ ਨਾਲ ਚਿਪਕਿਆ ਰਹਿੰਦਾ ਤਾਂ ਸਾਵਧਾਨ, ਸਿਹਤ ਨੂੰ ਵੱਡਾ ਖਤਰਾ!
health: ਕਈ ਖੋਜਾਂ ਵਿੱਚ ਇਹ ਸਾਬਿਤ ਹੋ ਚੁੱਕਾ ਹੈ ਕਿ ਮੋਬਾਈਲ, ਲੈਪਟਾਪ ਵਰਗੇ ਗੈਜੇਟਸ ਨੂੰ ਲੰਬੇ ਸਮੇਂ ਤੱਕ ਵਰਤਣ ਨਾਲ ਮਾਨਸਿਕ ਤੇ ਸਰੀਰਕ ਸਿਹਤ ਨੂੰ ਬਹੁਤ ਨੁਕਸਾਨ ਹੁੰਦਾ ਹੈ। ਅੱਜ ਦੇ ਸਮੇਂ ਦੇ ਵਿੱਚ ਬੱਚੇ ਇਹ ਸਭ ਚੀਜ਼ਾਂ ਫਟਾਫਟ ਚਲਾਉਣਾ
( Image Source : Freepik )
1/8

ਅੱਜ-ਕੱਲ੍ਹ ਬੱਚੇ ਵੀ ਗੈਜੇਟ ਫ੍ਰੈਂਡਲੀ ਹੋ ਗਏ ਹਨ। ਵੱਡਿਆਂ ਦੇ ਨਾਲ-ਨਾਲ ਬੱਚੇ ਵੀ ਮੋਬਾਈਲ, ਟੀਵੀ ਤੇ ਲੈਪਟਾਪ ਵਰਗੇ ਗੈਜੇਟਸ ਦੀ ਜ਼ਿਆਦਾ ਵਰਤੋਂ ਕਰਨ ਲੱਗੇ ਹਨ। ਦੂਜੇ ਪਾਸੇ ਕਈ ਖੋਜਾਂ ਵਿੱਚ ਇਹ ਸਾਬਤ ਹੋ ਚੁੱਕਾ ਹੈ ਕਿ ਮੋਬਾਈਲ, ਲੈਪਟਾਪ ਵਰਗੇ ਗੈਜੇਟਸ ਨੂੰ ਲੰਬੇ ਸਮੇਂ ਤੱਕ ਵਰਤਣ ਨਾਲ ਮਾਨਸਿਕ ਤੇ ਸਰੀਰਕ ਸਿਹਤ ਨੂੰ ਬਹੁਤ ਨੁਕਸਾਨ ਹੁੰਦਾ ਹੈ।
2/8

Published at : 14 Apr 2024 06:33 PM (IST)
ਹੋਰ ਵੇਖੋ