ਪੜਚੋਲ ਕਰੋ
Benefits of Giloy : ਗਲੋਅ ਨੂੰ ਕਿਉਂ ਮੰਨਿਆ ਜਾਂਦਾ ਅੰਮ੍ਰਿਤ?
ਆਯੁਰਵੇਦ 'ਚ ਬਹੁਤ ਜੜ੍ਹੀਆਂ ਬੂਟੀਆਂ ਉਪਲਬਧ ਹਨ, ਜੋ ਕਈ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ 'ਚ ਮਦਦ ਕਰਦੀਆਂ ਹਨ। ਗਲੋਅ ਇਹਨਾਂ ਜੜੀ ਬੂਟੀਆਂ ਵਿੱਚੋਂ ਇੱਕ ਹੈ, ਜੋ ਖਾਸ ਤੌਰ 'ਤੇ ਪ੍ਰਤੀਰੋਧਕ ਸ਼ਕਤੀ ਵਧਾਉਣ ਲਈ ਜਾਣੀ ਜਾਂਦੀ ਹੈ।
Benefits of Giloy
1/7

ਲੋਕ ਇਸਦੀ ਵਰਤੋਂ ਆਮ ਸਿਹਤ ਨੂੰ ਸੁਧਾਰਨ ਅਤੇ ਬੁਖਾਰ, ਲਾਗ ਅਤੇ ਸ਼ੂਗਰ ਸਮੇਤ ਕਈ ਸਮੱਸਿਆਵਾਂ ਦੇ ਇਲਾਜ ਲਈ ਕਰਦੇ ਹਨ।
2/7

ਅੱਜ ਇਸ ਲੇਖ ਵਿਚ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਨੂੰ ਆਪਣੀ ਡਾਈਟ ਵਿਚ ਗਲੋਅ ਨੂੰ ਕਿਉਂ ਸ਼ਾਮਲ ਕਰਨਾ ਚਾਹੀਦਾ ਹੈ।
Published at : 30 Oct 2023 07:28 AM (IST)
ਹੋਰ ਵੇਖੋ





















