ਪੜਚੋਲ ਕਰੋ
ਕੀ ਤੁਸੀਂ ਜਾਣਦੇ ਹੋ ਮੂਲੀ ਖਾਣ ਦੇ ਨੁਕਸਾਨ?
ਸਰਦੀਆਂ ਦੇ ਮੌਸਮ ‘ਚ ਮੂਲੀ ਕਿਸੇ ਦਵਾਈ ਤੋਂ ਘੱਟ ਨਹੀਂ ਹੁੰਦੀ, ਕਿਉਂਕਿ ਇਸ 'ਚ ਕਈ ਤਰ੍ਹਾਂ ਦੇ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ, ਜਿਸ ਨਾਲ ਸਾਡੇ ਸਰੀਰ ਨੂੰ ਫਾਇਦਾ ਹੁੰਦਾ ਹੈ , ਪਰ ਇਹ ਹਰ ਕਿਸੇ ਨੂੰ ਨਹੀਂ ਖਾਣੀ ਚਾਹੀਦੀ...
Radish
1/6

ਜੇਕਰ ਤੁਹਾਡੇ ਪੇਟ ‘ਚ ਬਹੁਤ ਜ਼ਿਆਦਾ ਗੈਸ ਬਣ ਜਾਂਦੀ ਹੈ ਤਾਂ ਗਲਤੀ ਨਾਲ ਵੀ ਰਾਤ ਨੂੰ ਮੂਲੀ ਦਾ ਸੇਵਨ ਨਾ ਕਰੋ, ਕਿਉਂਕਿ ਅਜਿਹਾ ਕਰਨ ਨਾਲ ਪੇਟ ਦੀਆਂ ਸਮੱਸਿਆਵਾਂ ਵਧ ਸਕਦੀਆਂ ਹਨ।
2/6

ਗੈਸਟਰਾਈਟਸ ਕਾਰਨ ਨੀਂਦ ਆਉਣ ‘ਚ ਮੁਸ਼ਕਿਲ ਹੋ ਸਕਦੀ ਹੈ ਅਤੇ ਦੂਜਿਆਂ ਨੂੰ ਵੀ ਪਰੇਸ਼ਾਨੀ ਹੋ ਸਕਦੀ ਹੈ।
Published at : 20 Nov 2023 06:39 PM (IST)
ਹੋਰ ਵੇਖੋ





















