ਪੜਚੋਲ ਕਰੋ
Microwave 'ਚ ਬਣਾਏ ਪੌਪਕੌਰਨ ਖਾਣਾ ਸਹੀ ਰਹਿੰਦਾ ਜਾਂ ਨਹੀਂ! ਜਾਣੋ ਸਿਹਤ ਮਾਹਿਰ ਦੀ ਰਾਏ
ਪੌਪਕੌਰਨ ਇੱਕ ਅਜਿਹਾ ਸਨੈਕ ਹੈ, ਜਿਸਨੂੰ ਖਾਣਾ ਹਰ ਕੋਈ ਪਸੰਦ ਕਰਦਾ ਹੈ, ਕਿਉਂਕਿ ਇਹ ਥੋੜ੍ਹੇ ਸਮੇਂ ਵਿੱਚ ਤਿਆਰ ਹੋ ਜਾਂਦਾ ਹੈ ਅਤੇ ਇਸਨੂੰ ਖਾਣ ਨਾਲ ਸਰੀਰ ਨੂੰ ਫਾਈਬਰ ਅਤੇ ਲੋ ਫੈਟ ਮਿਲਦਾ ਹੈ। ਪਰ ਕੀ ਮਾਈਕਰੋਵੇਵ ਵਿੱਚ ਬਣਾਕੇ ਪੌਪਕੌਰਨ ਖਾਣ ਨਾਲ
( Image Source : Freepik )
1/6

ਪੌਪਕੌਰਨ ਇੱਕ ਅਜਿਹਾ ਸਨੈਕ ਹੈ, ਜਿਸਨੂੰ ਖਾਣਾ ਹਰ ਕੋਈ ਪਸੰਦ ਕਰਦਾ ਹੈ, ਕਿਉਂਕਿ ਇਹ ਥੋੜ੍ਹੇ ਸਮੇਂ ਵਿੱਚ ਤਿਆਰ ਹੋ ਜਾਂਦਾ ਹੈ ਅਤੇ ਇਸਨੂੰ ਖਾਣ ਨਾਲ ਸਰੀਰ ਨੂੰ ਫਾਈਬਰ ਅਤੇ ਲੋ ਫੈਟ ਮਿਲਦਾ ਹੈ। ਪਰ ਕੀ ਮਾਈਕਰੋਵੇਵ ਵਿੱਚ ਬਣਾਕੇ ਪੌਪਕੌਰਨ ਖਾਣ ਨਾਲ ਕੈਂਸਰ ਹੋ ਸਕਦਾ ਹੈ? ਇਸ ਬਾਰੇ ਲੋਕਾਂ ਅਤੇ ਹੈਲਥ ਐਕਸਪਰਟਸ ਵਿੱਚ ਕਈ ਗੱਲਾਂ ਪ੍ਰਚਲਿਤ ਹਨ ਕਿ ਇਹ ਕੈਂਸਰ ਦਾ ਕਾਰਨ ਬਣ ਸਕਦੇ ਹਨ। ਪਰ ਇਸਦੀ ਹਕੀਕਤ ਕੀ ਹੈ?
2/6

RDN ਅਤੇ ਆਂਕੋਲੋਜੀ ਡਾਈਟੀਸ਼ਨ ਨਿਕੋਲ ਐਂਡਰਿਊਜ਼ ਦੱਸਦੀਆਂ ਹਨ ਕਿ ਬਹੁਤ ਸਾਰੇ ਲੋਕ ਮਾਈਕਰੋਵੇਵ ਵਿੱਚ ਬਣੇ ਪੌਪਕੌਰਨ ਬਾਰੇ ਇਹ ਮੰਨਦੇ ਹਨ ਕਿ ਜੇਕਰ ਉਹ ਇਨ੍ਹਾਂ ਨੂੰ ਖਾਣਗੇ, ਤਾਂ ਉਨ੍ਹਾਂ ਨੂੰ ਕੈਂਸਰ ਹੋ ਸਕਦਾ ਹੈ।
Published at : 21 Mar 2025 02:49 PM (IST)
ਹੋਰ ਵੇਖੋ




















