ਪੜਚੋਲ ਕਰੋ
Apple Salad Recipe : ਗਰਮੀਆਂ ਵਿੱਚ ਹਰ ਰੋਜ਼ ਖਾਓਗੇ ਇਹ ਸਪੈਸ਼ਲ ਸਲਾਦ ,ਹਰ ਰੋਜ਼ ਸਿਹਤਮੰਦ ਅਤੇ ਫਿੱਟ ਕਰੋਗੇ ਮਹਿਸੂਸ
ਅੱਜ ਅਸੀਂ ਤੁਹਾਨੂੰ ਸਲਾਦ ਦੀ ਖਾਸ ਰੈਸਿਪੀ ਦੱਸਣ ਜਾ ਰਹੇ ਹਾਂ। ਜਿਸ ਨੂੰ ਖਾਣ ਤੋਂ ਬਾਅਦ ਤੁਸੀਂ ਖੀਰੇ ਅਤੇ ਪਿਆਜ਼ ਦੇ ਸਲਾਦ ਨੂੰ ਪੂਰੀ ਤਰ੍ਹਾਂ ਭੁੱਲ ਜਾਓਗੇ।
Food
1/4

ਅੱਜ ਅਸੀਂ ਤੁਹਾਨੂੰ ਸਲਾਦ ਦੀ ਖਾਸ ਰੈਸਿਪੀ ਦੱਸਣ ਜਾ ਰਹੇ ਹਾਂ। ਜਿਸ ਨੂੰ ਖਾਣ ਤੋਂ ਬਾਅਦ ਤੁਸੀਂ ਖੀਰੇ ਅਤੇ ਪਿਆਜ਼ ਦੇ ਸਲਾਦ ਨੂੰ ਪੂਰੀ ਤਰ੍ਹਾਂ ਭੁੱਲ ਜਾਓਗੇ।
2/4

ਇਹ ਸੁਆਦੀ ਸਪੈਸ਼ਲ ਸਲਾਦ ਰੈਸਿਪੀ ਗਰਮੀਆਂ ਲਈ ਸਭ ਤੋਂ ਬੈਸਟ ਹੈ। ਇਹ ਪੂਰੀ ਤਰ੍ਹਾਂ ਪੋਸ਼ਣ ਨਾਲ ਭਰਪੂਰ ਹੁੰਦਾ ਹੈ। ਇਹ ਕਾਲੇ ਅਤੇ ਸੇਬ ਦਾ ਬਣਿਆ ਸਲਾਦ ਹੈ। ਇਹ ਇੱਕ ਸੁਆਦੀ ਰੈਸਿਪੀ ਹੈ ,ਜੋ ਤੁਸੀਂ ਨਾਸ਼ਤੇ ਵਿੱਚ ਜਾਂ ਭੋਜਨ ਦੇ ਨਾਲ ਖਾ ਸਕਦੇ ਹੋ। ਕਾਲੇ ਅਤੇ ਸੇਬ ਦਾ ਸਲਾਦ ਇੱਕ ਸੁਆਦੀ ਰੈਸਿਪੀ ਹੈ। ਇਸ ਵਿੱਚ ਵਿਟਾਮਿਨ ਅਤੇ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਕਾਲੇ ਪੌਸ਼ਟਿਕ ਤੱਤਾਂ ਦਾ ਇੱਕ ਪਾਵਰਹਾਊਸ ਹੈ ,ਜਿਸਨੂੰ ਤੁਸੀਂ ਰੋਜ਼ਾਨਾ ਖਾ ਸਕਦੇ ਹੋ। ਜੋ ਵਿਟਾਮਿਨ ਏ, ਸੀ ਅਤੇ ਕੇ ਦੇ ਗੁਣਾਂ ਨਾਲ ਭਰਪੂਰ ਹੁੰਦਾ ਹੈ। ਗਰਮੀਆਂ ਵਿੱਚ ਕਿਸੇ ਵੀ ਕਰਿਆਨੇ ਦੀ ਦੁਕਾਨ ਤੋਂ ਇਹ ਮਿਲ ਜਾਂਦਾ ਹੈ।
Published at : 21 Apr 2023 06:26 PM (IST)
ਹੋਰ ਵੇਖੋ





















