ਪੜਚੋਲ ਕਰੋ
Health: ਤੁਹਾਡੀ ਕਈ ਸਿਹਤ ਦੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦਾ ਇਹ ਮਸਾਲਾ, ਅੱਜ ਹੀ ਘਰ ਲੈ ਆਓ, ਡਾਕਟਰ ਕੋਲ ਨਹੀਂ ਖਾਣੇ ਪੈਣਗੇ ਧੱਕੇ
ਕਲੋਂਜੀ ਜਿਸ ਨੂੰ ਅਸੀਂ ਮੰਗਰੇਲਾ ਦੇ ਨਾਂ ਨਾਲ ਵੀ ਜਾਣਦੇ ਹਾਂ। ਇਹ ਰਸੋਈ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਮਸਾਲਾ ਹੈ। ਇਸ ਦੀ ਵਰਤੋਂ ਪੁਰੀ, ਅਚਾਰ, ਮਠਿਆਈ ਬਣਾਉਣ ਵਿੱਚ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਇਸ ਦੇ ਸਿਹਤ ਲਈ ਵੀ ਕਈ ਫਾਇਦੇ ਹਨ।
Kalonji
1/6

ਕਲੋਂਜੀ ਵਿੱਚ ਐਂਟੀ ਬੈਕਟੀਰੀਅਲ, ਐਂਟੀਮਾਈਕ੍ਰੋਬਾਇਲ, ਐਂਟੀਵਾਇਰਲ ਐਂਟੀਫੰਗਲ ਅਤੇ ਐਂਟੀ ਪੈਰਾਸਾਈਟਿਕ ਗੁਣ ਹੁੰਦੇ ਹਨ ਜੋ ਚਮੜੀ ਨਾਲ ਸਬੰਧਤ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰ ਸਕਦੇ ਹਨ। ਇਹ ਪਿੰਪਲਸ ਦੇ ਲੱਛਣਾਂ ਨੂੰ ਸੁਧਾਰਨ ਵਿੱਚ ਮਦਦ ਕਰ ਸਕਦੀ ਹੈ।
2/6

ਕਲੋਂਜੀ ਵਿੱਚ ਐਕਟਿਵ ਐਲੀਮੈਂਟ ਹੁੰਦੇ ਹਨ ਜੋ ਫੈਟ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ। ਇਸ ਵਿਚ ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਏਜੰਟ ਵੀ ਹੁੰਦੇ ਹਨ ਜੋ ਭਾਰ ਘਟਾਉਣ ਵਿਚ ਵੀ ਮਦਦ ਕਰ ਸਕਦੇ ਹਨ।
Published at : 12 Aug 2023 05:38 PM (IST)
ਹੋਰ ਵੇਖੋ





















