ਪੜਚੋਲ ਕਰੋ
Tiger nuts: ਬਾਦਾਮ ਤੇ ਅਖਰੋਟ ਤੋਂ ਵੀ ਵੱਧ ਫਾਇਦੇਮੰਦ ਇਹ ਨਟਸ, ਜਾਣੋ ਅਨੋਖੇ ਫਾਇਦੇ
ਤੁਸੀਂ ਕਾਜੂ, ਬਦਾਮ, ਪਿਸਤਾ ਵਰਗੇ ਮੇਵੇ ਜ਼ਰੂਰ ਖਾਦੇ ਹੋਣਗੇ। ਪਰ ਕੀ ਤੁਸੀਂ ਕਦੇ ਟਾਈਗਰ ਨਟਸ ਟ੍ਰਾਈ ਕੀਤੇ ਹਨ। ਔਸ਼ਧੀ ਗੁਣਾਂ ਨਾਲ ਭਰਪੂਰ ਨਟਸ ਖਾਣ ਨਾਲ ਕਈ ਸਿਹਤ ਸਬੰਧੀ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ...
Nuts
1/6

ਟਾਈਗਰ ਨਟਸ ਖਾਣ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ। ਦਰਅਸਲ, ਇਸ ਵਿੱਚ ਘੁਲਣਸ਼ੀਲ ਫਾਈਬਰ ਦੀ ਮਾਤਰਾ ਵੱਧ ਹੁੰਦੀ ਹੈ ਜੋ ਅੰਤੜੀਆਂ ਦੀ ਸਿਹਤ ਨੂੰ ਵਧਾਉਂਦੀ ਹੈ। ਇਸ 'ਚ ਲਿਪੇਸ ਅਤੇ ਅਮਾਈਲੇਜ਼ ਵਰਗੇ ਐਂਜ਼ਾਈਮ ਹੁੰਦੇ ਹਨ ਜੋ ਪੇਟ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਗੈਸ, ਬਦਹਜ਼ਮੀ ਨੂੰ ਘੱਟ ਕਰਦੇ ਹਨ।
2/6

ਟਾਈਗਰ ਨਟਸ ਖਾਣ ਨਾਲ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ 'ਚ ਰੱਖਣ 'ਚ ਵੀ ਮਦਦ ਮਿਲਦੀ ਹੈ। ਇਸ 'ਚ ਮੌਜੂਦ ਘੁਲਣਸ਼ੀਲ ਫਾਈਬਰ ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਅਮੀਨੋ ਐਸਿਡ ਅਰਜੀਨਾਈਨ ਹੁੰਦਾ ਹੈ ਜੋ ਇਨਸੁਲਿਨ ਦੇ ਉਤਪਾਦਨ ਨੂੰ ਵਧਾ ਸਕਦਾ ਹੈ।
Published at : 02 Aug 2023 04:27 PM (IST)
ਹੋਰ ਵੇਖੋ





















