ਪੜਚੋਲ ਕਰੋ
Guava leaves: ਜਾਣੋ ਅਮਰੂਦ ਦੇ ਪੱਤਿਆਂ ਦੇ ਚਮਤਕਾਰੀ ਫਾਇਦੇ, ਕਈ ਬਿਮਾਰੀਆਂ ਹੁੰਦੀਆਂ ਦੂਰ
Health News: ਅਮਰੂਦ 'ਚ ਵਿਟਾਮਿਨ ਸੀ, ਬੀ, ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ, ਫਾਈਬਰ, ਲਾਇਕੋਪੀਨ ਤੇ ਕਈ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਅਮਰੂਦ ਦੇ ਨਾਲ-ਨਾਲ ਇਸ ਦੇ ਪੱਤੇ ਵੀ ਬਹੁਤ ਲਾਭਕਾਰੀ ਹੁੰਦੇ ਹਨ। ਆਓ ਜਾਣਦੇ ਹਾਂ
( Image Source : Freepik )
1/7

ਅਮਰੂਦ 'ਚ ਵਿਟਾਮਿਨ ਸੀ, ਬੀ, ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ, ਫਾਈਬਰ, ਲਾਇਕੋਪੀਨ ਤੇ ਕਈ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਇਹ ਦੋ ਤਰ੍ਹਾਂ ਦੇ ਹੁੰਦੇ ਹਨ ਕੁੱਝ ਅਮਰੂਦ ਅੰਦਰੋਂ ਚਿੱਟੇ ਨਿਕਲਦੇ ਨੇ ਤੇ ਕੁੱਝ ਲਾਲ ਰੰਗ ਦੇ ਹੁੰਦੇ ਹਨ। ਕੀ ਤੁਹਾਨੂੰ ਪਤਾ ਅਮਰੂਦ ਦੇ ਨਾਲ-ਨਾਲ ਇਸਦੇ ਪੱਤੇ ਵੀ ਲਾਭਕਾਰੀ ਹੁੰਦੇ ਹਨ।
2/7

ਅਮਰੂਦ ਦੇ ਪੱਤਿਆਂ ‘ਚ ਬਹੁਤ ਸਾਰੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ ਜੋ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਨੂੰ ਮਜ਼ਬੂਤ ਕਰਦੇ ਹਨ, ਜਿਸ ਨਾਲ ਕਈ ਬਿਮਾਰੀਆਂ ਦਾ ਖਤਰਾ ਦੂਰ ਹੁੰਦਾ ਹੈ।
Published at : 18 Mar 2024 06:13 AM (IST)
ਹੋਰ ਵੇਖੋ





















