ਪੜਚੋਲ ਕਰੋ
Periods: ਪੀਰੀਅਡਸ ਡਿਲੇਅ ਪਿਲਸ ਖਾਣਾ ਕਿੰਨਾ ਸਹੀ? ਜਾਣੋ
Periods: ਪੀਰੀਅਡਸ ਡਿਲੇਅ ਪੀਲਸ ਪੀਰੀਅਡਸ ਨੂੰ ਕੁਝ ਦਿਨਾਂ ਜਾਂ ਹਫ਼ਤੇ ਲਈ ਟਾਲਣ ਵਿੱਚ ਮਦਦ ਕਰਦੀਆਂ ਹਨ। ਆਓ ਜਾਣਦੇ ਹਾਂ ਕਿ ਇਹ ਕਿੰਨੀਆਂ ਸੇਫ ਹਨ।
periods
1/5

ਪੀਰੀਅਡਸ ਡਿਲੇਅ ਪੀਲਸ ਸਰੀਰ ਦੇ ਕੁਦਰਤੀ ਹਾਰਮੋਨਲ ਚੱਕਰ ਨੂੰ ਵਿਗਾੜਦੀਆਂ ਹਨ। ਦਰਅਸਲ, ਔਰਤਾਂ ਦੇ ਸਰੀਰ ਵਿੱਚ ਐਸਟ੍ਰੋਜਨ ਅਤੇ ਪ੍ਰੋਜੇਸਟ੍ਰੋਨ ਵਰਗੇ ਹਾਰਮੋਨ ਨਿਯਮਿਤ ਤੌਰ 'ਤੇ ਪੈਦਾ ਹੁੰਦੇ ਹਨ ਅਤੇ ਨਸ਼ਟ ਹੁੰਦੇ ਹਨ। ਇਹ ਚੱਕਰ ਮਾਹਵਾਰੀ ਨੂੰ ਕੰਟਰੋਲ ਕਰਦਾ ਹੈ। ਪਰ ਪੀਰੀਅਡਸ ਡਿਲੇਅ ਪੀਲਸ ਇਸ ਚੱਕਰ ਨੂੰ ਰੋਕਦੀਆਂ ਹਨ।
2/5

ਬਹੁਤ ਸਾਰੇ ਲੋਕ ਇਸ ਦਵਾਈ ਦੀ ਵਰਤੋਂ ਕਰਦੇ ਹਨ। ਪਰ ਇਸ ਦਵਾਈ ਦੇ ਕੁਝ ਆਮ ਮਾੜੇ ਪ੍ਰਭਾਵ ਵੀ ਹੋ ਸਕਦੇ ਹਨ। ਇਨ੍ਹਾਂ ਵਿੱਚ ਸਿਰਦਰਦ ਅਤੇ ਉਲਟੀਆਂ ਮੇਨ ਹਨ। ਬਹੁਤ ਸਾਰੀਆਂ ਔਰਤਾਂ ਪੀਰੀਅਡਸ ਡਿਲੇਅ ਪਿਲਸ ਲੈਣ ਤੋਂ ਬਾਅਦ ਸਿਰ ਦਰਦ ਤੋਂ ਪੀੜਤ ਹੁੰਦੀਆਂ ਹਨ।
Published at : 29 Jan 2024 10:11 PM (IST)
ਹੋਰ ਵੇਖੋ





















