ਪੜਚੋਲ ਕਰੋ
Instant coffee Side effects: ਇੰਸਟੈਂਟ ਕੌਫੀ ਦੇ ਜਾਣੋ ਨੁਕਸਾਨ, ਕਿਵੇਂ ਸਿਹਤ 'ਤੇ ਪਾਉਂਦੀ ਬੁਰਾ ਅਸਰ
Health News: ਅੱਜ ਦੀ ਤੇਜ਼ ਰਫਤਾਰ ਜੀਵਨ ਸ਼ੈਲੀ ਵਿੱਚ ਹਰ ਵਿਅਕਤੀ ਹਰ ਚੀਜ਼ ਜਲਦੀ ਚਾਹੁੰਦਾ ਹੈ। ਇਸ ਲਈ ਭੋਜਨ ਦੇ ਵਿੱਚ ਇੰਸਟੈਂਟ ਵਾਲੇ ਫੂਡ ਸ਼ਾਮਿਲ ਹੋ ਗਏ ਹਨ, ਜਿਵੇਂ- ਇੰਸਟੈਂਟ ਭੋਜਨ-ਇੰਸਟੈਂਟ ਕੌਫੀ ਆਦਿ। ਅੱਜ ਤੁਹਾਨੂੰ ਦੱਸਾਂਗੇ
( Image Source : Freepik )
1/6

ਪਰ ਕੀ ਇੰਸਟੈਂਟ ਫੂਡ ਅਤੇ ਕੌਫੀ ਸਿਹਤ ਲਈ ਫਾਇਦੇਮੰਦ ਹੈ? ਬਾਜ਼ਾਰ 'ਚ ਇੰਸਟੈਂਟ ਕੌਫੀ ਦਾ ਰੁਝਾਨ ਵਧਿਆ ਹੈ। ਬਹੁਤ ਸਾਰੇ ਦਫਤਰਾਂ ਦੇ ਵਿੱਚ ਲੋਕ ਇਹ ਵਾਲੀ ਕੌਫੀ ਪੀਂਦੇ ਹਨ।
2/6

ਇਸ ਵਿੱਚ ਇੱਕ ਪਾਊਡਰ ਵਿੱਚ ਕੌਫੀ ਪਾਊਡਰ ਹੁੰਦਾ ਹੈ। ਜਿਸ ਵਿੱਚ ਦੁੱਧ ਅਤੇ ਚੀਨੀ ਮਿਲਾਈ ਜਾਂਦੀ ਹੈ। ਤੁਹਾਨੂੰ ਬਸ ਇਸ ਨੂੰ ਗਰਮ ਪਾਣੀ 'ਚ ਮਿਲਾ ਕੇ ਪੀਣਾ ਹੈ। ਕੌਫੀ ਦੇ ਸ਼ੌਕੀਨ ਲੋਕ ਇੰਸਟੈਂਟ ਕੌਫੀ ਨੂੰ ਬਹੁਤ ਪਸੰਦ ਕਰਦੇ ਹਨ। ਪਰ ਅੱਜ ਜਾਣਾਂਗੇ ਕਿ ਇਹ ਲਾਭਦਾਇਕ ਹੈ ਜਾਂ ਨਹੀਂ?
Published at : 04 May 2024 06:59 PM (IST)
ਹੋਰ ਵੇਖੋ





















