ਪੜਚੋਲ ਕਰੋ
ਲੰਬੇ ਸਮੇਂ ਤੋਂ ਲੱਕ ਦੀ ਪੀੜ ਤੋਂ ਪਰੇਸ਼ਾਨ ਹੋ ਤਾਂ ਅਪਣਾਓ ਆਹ ਘਰੇਲੂ ਤਰੀਕੇ, ਤੁਰੰਤ ਮਿਲੇਗਾ ਆਰਾਮ
ਜੇਕਰ ਤੁਸੀਂ ਕਮਰ ਦਰਦ ਤੋਂ ਪੀੜਤ ਹੋ, ਤਾਂ ਇਹਨਾਂ ਪ੍ਰਭਾਵਸ਼ਾਲੀ ਘਰੇਲੂ ਉਪਚਾਰਾਂ ਨੂੰ ਅਪਣਾਓ, ਜਿਨ੍ਹਾਂ ਨਾਲ ਤੁਹਾਨੂੰ ਬਿਨਾਂ ਦਵਾਈ ਤੋਂ ਆਰਾਮ ਮਿਲ ਜਾਵੇਗਾ। ਆਓ ਜਾਣਦੇ ਹਾਂ ਇਨ੍ਹਾਂ ਬਾਰੇ
Lower Back Pain
1/6

ਹਲਦੀ ਵਾਲਾ ਦੁੱਧ ਪੀਓ: ਇੱਕ ਗਲਾਸ ਕੋਸੇ ਦੁੱਧ ਵਿੱਚ ਅੱਧਾ ਚਮਚ ਹਲਦੀ ਮਿਲਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਪੀਓ। ਹਲਦੀ ਵਿੱਚ ਮੌਜੂਦ ਐਂਟੀ-ਇੰਫਲੇਮੇਟਰੀ ਗੁਣ ਸੋਜ ਅਤੇ ਦਰਦ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ।
2/6

ਗਰਮ ਪਾਣੀ ਨਾਲ ਸੇਕ ਕਰੋ: ਦਿਨ ਵਿੱਚ 2-3 ਵਾਰ ਕਮਰ ਨੂੰ ਗਰਮ ਪਾਣੀ ਦਾ ਸੇਕ ਦਿਓ, ਖਾਸ ਕਰਕੇ ਸਵੇਰੇ ਉੱਠਣ ਤੋਂ ਬਾਅਦ ਅਤੇ ਸੌਣ ਤੋਂ ਪਹਿਲਾਂ। ਗਰਮੀ ਮਾਸਪੇਸ਼ੀਆਂ ਦੀ ਕਠੋਰਤਾ ਨੂੰ ਘਟਾਉਂਦੀ ਹੈ ਅਤੇ ਖੂਨ ਦੇ ਗੇੜ ਨੂੰ ਬਿਹਤਰ ਬਣਾਉਂਦੀ ਹੈ।
Published at : 31 Jul 2025 07:02 PM (IST)
ਹੋਰ ਵੇਖੋ





















