ਪੜਚੋਲ ਕਰੋ
Detox Water: ਇਨ੍ਹਾਂ ਚੀਜ਼ਾਂ ਨੂੰ ਮਿਲਾ ਕੇ ਬਣਾਓ 'ਡੀਟੌਕਸ ਵਾਟਰ' ਤੇ ਦੂਰ ਕਰੋ ਝੁਰੜੀਆਂ ਤੇ ਫਾਈਨ ਲਾਈਨਸ ਨੂੰ
Detox Water: ਅੱਜ-ਕੱਲ੍ਹ ਤੀਹ ਸਾਲ ਦੀ ਉਮਰ ਨੂੰ ਪਾਰ ਕਰਨ ਮਗਰੋਂ ਹੀ ਲੋਕ ਬੁਢਾਪੇ ਨੂੰ ਲੈ ਕੇ ਅਲਰਟ ਹੋ ਜਾਂਦੇ ਹਨ। ਉਹ ਚਮੜੀ 'ਤੇ ਝੁਰੜੀਆਂ ਤੇ ਫਾਈਨ ਲਾਈਨਾਂ ਵਰਗੇ ਬੁਢਾਪੇ ਦੇ ਲੱਛਣ ਦੇਖ ਫਿਕਰਮੰਦ ਹੋ ਜਾਂਦੇ ਹਨ।
( Image Source : Freepik )
1/6

ਪਰ ਕੀ ਤੁਸੀਂ ਕਦੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਛੋਟੀ ਉਮਰ ਵਿੱਚ ਹੀ ਬੁਢਾਪੇ ਦੇ ਲੱਛਣ ਕਿਉਂ ਨਜ਼ਰ ਆਉਣ ਲੱਗ ਪੈਂਦੇ ਹਨ?
2/6

ਸਿਹਤ ਮਾਹਿਰਾਂ ਅਨੁਸਾਰ ਤੁਹਾਡੀ ਵਧਦੀ ਉਮਰ ਦੇ ਲੱਛਣਾਂ ਨੂੰ ਤੇਜ਼ ਕਰਨ ਤੇ ਵਧਾਉਣ ਲਈ ਮੁੱਖ ਤੌਰ 'ਤੇ ਦੋ ਜੀਵਨ ਸ਼ੈਲੀ ਕਾਰਕ ਜ਼ਿੰਮੇਵਾਰ ਹਨ। ਪਹਿਲਾ, ਲੋੜੀਂਦਾ ਪਾਣੀ ਨਾ ਪੀਣ ਕਾਰਨ ਡੀਹਾਈਡ੍ਰੇਸ਼ਨ ਦੀ ਸਥਿਤੀ ਤੇ ਦੂਸਰਾ, ਖੁਰਾਕ ਵਿੱਚ ਹੈਲਦੀ ਫੈਟਸ ਦੀ ਮਾਤਰਾ ਘੱਟ ਹੋਣਾ।
Published at : 20 Sep 2023 12:45 PM (IST)
ਹੋਰ ਵੇਖੋ





















