ਪੜਚੋਲ ਕਰੋ
Makki di Roti: ਮੋਟਾਪੇ ਤੋਂ ਲੈ ਕੇ ਕਬਜ਼ ਤੱਕ ਰਾਹਤ ਦਵਾਉਂਦੀ ਮੱਕੀ ਦੀ ਰੋਟੀ...ਆਓ ਜਾਂਦੇ ਹਾਂ ਫਾਇਦੇ
health news:ਪੀਲੇ ਰੰਗ ਵਾਲਾ ਨਜ਼ਰ ਆਉਣ ਵਾਲਾ ਮੱਕੀ ਦਾ ਅੱਟਾ, ਸਿਹਤ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ। ਇਸ ਖਾਣ ਨਾਲ ਸਰੀਰ ਨੂੰ ਕਮਾਲ ਦੇ ਫਾਇਦੇ ਮਿਲਦੇ ਨੇ। ਆਓ ਜਾਣਦੇ ਹਾਂ ਮੱਕੀ ਦੇ ਆਟੇ ਦੀ ਬਣੀ ਰੋਟੀ ਖਾਣ ਨਾਲ ਮਿਲਣ ਵਾਲੇ ਲਾਭ ਬਾਰੇ..
( Image Source : Freepik )
1/6

ਜੇਕਰ ਮੱਕੀ ਦੀ ਰੋਟੀ ਦੀ ਗੱਲ ਕਰੀਏ ਤਾਂ ਇਸ ਵਿੱਚ ਮੈਂਗਨੀਜ਼, ਪੋਟਾਸ਼ੀਅਮ, ਜ਼ਿੰਕ, ਆਇਰਨ, ਫਾਸਫੋਰਸ, ਕਾਪਰ, ਸੇਲੇਨਿਅਮ, ਵਿਟਾਮਿਨ ਏ ਵਰਗੇ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਜੋ ਨਾ ਸਿਰਫ ਵਿਅਕਤੀ ਦੀ ਇਮਿਊਨਿਟੀ ਨੂੰ ਮਜ਼ਬੂਤ ਰੱਖਦਾ ਹੈ ਸਗੋਂ ਮੋਟਾਪੇ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ 'ਚ ਵੀ ਮਦਦ ਕਰ ਸਕਦਾ ਹੈ।
2/6

ਸਰੀਰ ਵਿੱਚ ਲਾਲ ਰਕਤਾਣੂਆਂ ਦੀ ਕਮੀ ਕਾਰਨ ਵਿਅਕਤੀ ਨੂੰ ਅਨੀਮੀਆ ਦੀ ਸ਼ਿਕਾਇਤ ਹੋਣ ਲੱਗਦੀ ਹੈ। ਅਜਿਹੀ ਸਥਿਤੀ ਵਿੱਚ ਮੱਕੀ ਦੀ ਰੋਟੀ ਦਾ ਸੇਵਨ ਸਰੀਰ ਵਿੱਚ ਅਨੀਮੀਆ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਜੇਕਰ ਤੁਹਾਡੇ ਸਰੀਰ 'ਚ ਖੂਨ ਦੀ ਕਮੀ ਹੈ ਤਾਂ ਮੱਕੀ ਦੀ ਰੋਟੀ ਖਾਓ।
Published at : 24 Nov 2023 06:08 AM (IST)
ਹੋਰ ਵੇਖੋ





















