ਪੜਚੋਲ ਕਰੋ
Mango Juice: ਕੱਚੇ ਅੰਬ ਦੇ ਰਸ ਦੇ ਫਾਇਦਿਆਂ ਬਾਰੇ ਸੁਣ ਕੇ ਰਹਿ ਜਾਵੋਗੇ ਹੈਰਾਨ...
ਪਿਛਲੇ ਕੁਝ ਦਿਨਾਂ ਤੋਂ ਪਾਰਾ ਇਕਦਮ ਚੜ੍ਹ ਗਿਆ ਹੈ। ਕਈ ਸੂਬਿਆਂ ਵਿਚ ਗਰਮ ਹਵਾਵਾਂ ਨੇ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਕਰ ਦਿੱਤਾ ਹੈ।ਅਜਿਹੇ ਵਿਚ ਕੱਚੇ ਅੰਬ ਦਾ ਰਸ ਤੁਹਾਡੇ ਸਰੀਰ ਲਈ ਅੰਮ੍ਰਿਤ ਸਾਬਤ ਹੋ ਸਕਦਾ ਹੈ।
ਕੱਚੇ ਅੰਬ ਦੇ ਰਸ ਦੇ ਫਾਇਦਿਆਂ ਬਾਰੇ ਸੁਣ ਕੇ ਰਹਿ ਜਾਵੋਗੇ ਹੈਰਾਨ
1/5

ਗਰਮੀਆਂ ‘ਚ ਸਰੀਰ ਨੂੰ ਹਾਈਡ੍ਰੇਟ ਕਰਨ ਦੇ ਨਾਲ-ਨਾਲ ਹੀਟਸਟ੍ਰੋਕ ਤੋਂ ਵੀ ਬਚਾਉਣਾ ਹੁੰਦਾ ਹੈ। ਇਨ੍ਹਾਂ ਦਿਨਾਂ ‘ਚ ਕਈ ਲੋਕਾਂ ਨੂੰ ਬਦਹਜ਼ਮੀ, ਗੈਸ, ਬਲੋਟਿੰਗ ਵਰਗੀਆਂ ਸਮੱਸਿਆਵਾਂ ਰਹਿੰਦੀਆਂ ਹਨ। ਅਜਿਹੀ ਸਥਿਤੀ ਵਿੱਚ ਕੱਚੇ ਅੰਬ (ਕੈਰੀ) ਤੋਂ ਬਣਿਆ ਪਰਨਾ ਤੁਹਾਡੇ ਸਰੀਰ ਨੂੰ ਸਿਹਤਮੰਦ ਰੱਖ ਸਕਦਾ ਹੈ।
2/5

ਰਮੀਆਂ ਦੇ ਮੌਸਮ ਵਿੱਚ ਸਭ ਤੋਂ ਸੁਆਦੀ ਅਤੇ ਪੌਸ਼ਟਿਕ ਡ੍ਰਿੰਕ ਕੱਚੇ ਅੰਬ ਦਾ ਪਰਨਾ ਹੈ। ਤੁਸੀਂ ਕੱਚੇ ਅੰਬ ਦੇ ਪਰਨਾ ਨੂੰ ਪੀ ਸਕਦੇ ਹੋ ਜਾਂ ਇਸ ਨੂੰ ਭੋਜਨ ਦੇ ਨਾਲ ਲੈ ਸਕਦੇ ਹੋ। ਜੇਕਰ ਤੁਹਾਨੂੰ ਕਦੇ ਵੀ ਸਬਜ਼ੀਆਂ ਖਾਣ ਦਾ ਮਨ ਨਹੀਂ ਕਰਦਾ ਤਾਂ ਤੁਸੀਂ ਅੰਬ ਦੇ ਪਰਨੇ ਨਾਲ ਰੋਟੀ ਵੀ ਖਾ ਸਕਦੇ ਹੋ।
Published at : 21 Apr 2024 04:13 PM (IST)
ਹੋਰ ਵੇਖੋ





















