ਪੜਚੋਲ ਕਰੋ
ਸਾਵਧਾਨ! ਮੋਬਾਈਲ ਦੀ ਲਤ ਬਣਾ ਰਹੀ ਬੱਚਿਆਂ ਨੂੰ ਗੁੱਸੇਖੋਰ, ਮਾਪੇ ਇਨ੍ਹਾਂ ਲੱਛਣਾਂ 'ਤੇ ਦੇਣ ਧਿਆਨ
ਅੱਜ-ਕੱਲ੍ਹ ਛੋਟੇ ਬੱਚੇ ਵੀ ਮੋਬਾਈਲ ਫੋਨਾਂ ਦੇ ਨਾਲ ਚਿੰਬੜੇ ਰਹਿੰਦੇ ਹਨ। ਮਾਪੇ ਸੋਚਦੇ ਹਨ ਕਿ ਜੇਕਰ ਬੱਚਾ ਕੁਝ ਦੇਰ ਲਈ ਵੀਡੀਓ ਦੇਖਦਾ ਹੈ, ਤਾਂ ਉਹ ਸ਼ਾਂਤੀ ਨਾਲ ਰਹੇਗਾ ਪਰ ਹੌਲੀ-ਹੌਲੀ ਇਹ ਆਦਤ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ।
image source twitter
1/6

ਮਾਪੇ ਸੋਚਦੇ ਹਨ ਕਿ ਜੇਕਰ ਬੱਚਾ ਕੁਝ ਦੇਰ ਲਈ ਵੀਡੀਓ ਦੇਖਦਾ ਹੈ, ਤਾਂ ਉਹ ਸ਼ਾਂਤੀ ਨਾਲ ਰਹੇਗਾ ਪਰ ਹੌਲੀ-ਹੌਲੀ ਇਹ ਆਦਤ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜ਼ਿਆਦਾ ਸਕ੍ਰੀਨ ਟਾਈਮ ਨਾ ਸਿਰਫ਼ ਬੱਚਿਆਂ ਦੇ ਮਾਨਸਿਕ ਵਿਕਾਸ ਨੂੰ ਪ੍ਰਭਾਵਿਤ ਕਰਦਾ ਹੈ, ਸਗੋਂ ਉਨ੍ਹਾਂ ਦੇ ਵਿਵਹਾਰ ਵਿੱਚ ਵੀ ਵੱਡੇ ਬਦਲਾਅ ਲਿਆਉਂਦਾ ਹੈ।
2/6

ਜੋ ਬੱਚੇ ਜ਼ਿਆਦਾ mobile ਦੀ ਵਰਤੋਂ ਕਰਦੇ ਹਨ, ਉਹ ਰਿਸ਼ਤੇਦਾਰਾਂ ਅਤੇ ਦੋਸਤਾਂ ਤੋਂ ਦੂਰੀ ਬਣਾਈ ਰੱਖਣਾ ਸ਼ੁਰੂ ਕਰ ਦਿੰਦੇ ਹਨ। ਉਹ ਗੱਲਬਾਤ ਤੋਂ ਝਿਜਕਦੇ ਹਨ ਅਤੇ ਸਮਾਜਿਕ ਸਮਾਗਮਾਂ ਵਿੱਚ ਅਸਹਿਜ ਮਹਿਸੂਸ ਕਰਦੇ ਹਨ। ਇਹ ਉਨ੍ਹਾਂ ਦੇ ਵਿਸ਼ਵਾਸ ਅਤੇ ਸਮਾਜਿਕ ਵਿਕਾਸ ਵਿੱਚ ਰੁਕਾਵਟ ਪਾਉਂਦਾ ਹੈ।
Published at : 05 May 2025 03:02 PM (IST)
ਹੋਰ ਵੇਖੋ





















