ਪੜਚੋਲ ਕਰੋ
Mosquito Coil Side Effects: ਮੱਛਰ ਮਾਰਦੇ-ਮਾਰਦੇ ਕਿਤੇ ਆਪਣੀ ਜਾਨ ਲਈ ਨਾ ਸਹੇੜ ਲਿਓ ਖਤਰਾ! ਜਾਨਲੇਵਾ ਸਾਬਤ ਹੋ ਸਕਦੀ ਮੋਸਕਿਟੋ ਕੋਇਲ
Mosquito Coil Side Effects: ਮੱਛਰਾਂ ਨੂੰ ਭਜਾਉਣ ਲਈ ਤੁਸੀਂ ਜਿਸ ਮੱਛਰ ਮਾਰਨ ਵਾਲੀ ਕੋਇਲ ਦੀ ਵਰਤੋਂ ਕਰਦੇ ਹੋ, ਉਹ ਤੁਹਾਡੀ ਵੀ ਜਾਨ ਵੀ ਲੈ ਸਕਦੀ ਹੈ।
Mosquito Coil
1/7

Mosquito Coil Side Effects: ਮੱਛਰਾਂ ਨੂੰ ਭਜਾਉਣ ਲਈ ਤੁਸੀਂ ਜਿਸ ਮੱਛਰ ਮਾਰਨ ਵਾਲੀ ਕੋਇਲ ਦੀ ਵਰਤੋਂ ਕਰਦੇ ਹੋ, ਉਹ ਤੁਹਾਡੀ ਵੀ ਜਾਨ ਵੀ ਲੈ ਸਕਦੀ ਹੈ। ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਦਰਵਾਜ਼ੇ ਤੇ ਖਿੜਕੀਆਂ ਬੰਦ ਹੋਣ ਕਾਰਨ ਕਮਰਾ ਧੂੰਏਂ ਨਾਲ ਭਰ ਜਾਂਦਾ ਹੈ ਤੇ ਕਾਰਬਨ ਮੋਨੋਆਕਸਾਈਡ ਗੈਸ ਫੈਲ ਜਾਂਦੀ ਹੈ। ਇਸ ਨਾਲ ਦਮ ਘੁਟ ਕੇ ਮੌਤ ਤੱਕ ਹੋ ਸਕਦੀ ਹੈ।
2/7

ਦਰਅਸਲ ਮੱਛਰਾਂ ਤੋਂ ਬਚਣ ਲਈ ਲੋਕ ਅਕਸਰ ਕੋਇਲ, ਅਗਰਬੱਤੀ ਜਾਂ ਕਿਸੇ ਹੋਰ ਚੀਜ਼ ਦੀ ਵਰਤੋਂ ਕਰਦੇ ਹਨ। ਇਹ ਸਭ ਤੁਹਾਨੂੰ ਬਿਮਾਰ ਕਰ ਸਕਦੇ ਹਨ। ਇੰਨਾ ਹੀ ਨਹੀਂ ਇਹ ਜਾਨ ਵੀ ਲੈ ਸਕਦੇ ਹਨ। ਆਓ ਜਾਣਦੇ ਹਾਂ ਮਾਹਿਰਾਂ ਤੋਂ ਇਹ ਕਿੰਨਾ ਖਤਰਨਾਕ ਹੈ ਤੇ ਇਸ ਤੋਂ ਬਚਣ ਲਈ ਕੀ ਕੀਤਾ ਜਾ ਸਕਦਾ ਹੈ...
Published at : 03 May 2023 12:48 PM (IST)
ਹੋਰ ਵੇਖੋ



















