ਪੜਚੋਲ ਕਰੋ
Nail Polish: ਕੀ ਨੇਲ ਪਾਲਿਸ਼ ਲਗਾਉਣ ਨਾਲ ਹੋ ਸਕਦਾ ਹੈ ਕੋਈ ਨੁਕਸਾਨ? ਜਾਣੋ ਇਸ ਦੇ ਪ੍ਰਭਾਵ
Nail Polish: ਜੇਕਰ ਤੁਸੀਂ ਆਪਣੇ ਨਹੁੰਆਂ ਨੂੰ ਸੁੰਦਰ ਬਣਾਉਣ ਲਈ ਨੇਲ ਪਾਲਿਸ਼ ਦੀ ਵਰਤੋਂ ਕਰਦੇ ਹੋ, ਤਾਂ ਇਹ ਤੁਹਾਡੇ ਨਹੁੰਆਂ ਨੂੰ ਖਰਾਬ ਕਰ ਸਕਦੀ ਹੈ। ਇਸ ਦੀ ਵਰਤੋਂ ਕਰਨ ਨਾਲ ਕਈ ਨੁਕਸਾਨ ਹੋ ਸਕਦੇ ਹਨ।

ਜੇਕਰ ਤੁਸੀਂ ਵੀ ਨੇਲ ਪਾਲਿਸ਼ ਦੀ ਵਰਤੋਂ ਕਰਦੇ ਹੋ ਤਾਂ ਹੋ ਜਾਓ ਸਾਵਧਾਨ। ਇਸ ਨਾਲ ਤੁਹਾਨੂੰ ਹੋ ਸਕਦਾ ਹੈ ਨੁਕਸਾਨ
1/5

ਆਪਣੇ ਨਹੁੰਆਂ ਨੂੰ ਸੁੰਦਰ ਬਣਾਉਣ ਲਈ ਜ਼ਿਆਦਾਤਰ ਲੜਕੀਆਂ ਨੇਲ ਪਾਲਿਸ਼ ਦੀ ਵਰਤੋਂ ਕਰਦੀਆਂ ਹਨ।
2/5

ਨਹੁੰਆਂ 'ਤੇ ਬਹੁਤ ਜ਼ਿਆਦਾ ਨੇਲ ਪਾਲਿਸ਼ ਲਗਾਉਣ ਨਾਲ ਕਈ ਨੁਕਸਾਨ ਹੋ ਸਕਦੇ ਹਨ, ਇਹ ਨਰਵਸ ਸਿਸਟਮ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।
3/5

ਨੇਲ ਪਾਲਿਸ਼ 'ਚ ਮੌਜੂਦ ਖਤਰਨਾਕ ਕੈਮੀਕਲ ਤੁਹਾਡੇ ਸਰੀਰ ਦੇ ਸੰਪਰਕ 'ਚ ਆਉਂਦੇ ਹਨ, ਜਿਸ ਨਾਲ ਇਮਿਊਨ ਸਿਸਟਮ ਨੂੰ ਖ਼ਤਰਾ ਹੋ ਸਕਦਾ ਹੈ।
4/5

ਇੰਨਾ ਹੀ ਨਹੀਂ, ਨੇਲ ਪਾਲਿਸ਼ 'ਚ ਟੋਲਿਊਨ ਨਾਂ ਦਾ ਤੱਤ ਹੁੰਦਾ ਹੈ, ਜੋ ਲੀਵਰ ਅਤੇ ਕਿਡਨੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
5/5

ਨੇਲ ਪੇਂਟ ਬਣਾਉਣ ਲਈ ਐਕਰੀਲੇਟਸ ਨਾਮਕ ਕੈਮੀਕਲ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਸਰੀਰ ਲਈ ਬਹੁਤ ਖਤਰਨਾਕ ਹੈ।ਬਹੁਤ ਜ਼ਿਆਦਾ ਨੇਲ ਪੇਂਟ ਲਗਾਉਣ ਨਾਲ ਨਹੁੰ ਕਮਜ਼ੋਰ ਹੋ ਜਾਂਦੇ ਹਨ ਅਤੇ ਹੌਲੀ-ਹੌਲੀ ਉਨ੍ਹਾਂ ਦੀ ਚਮਕ ਵੀ ਗਾਇਬ ਹੋ ਜਾਂਦੀ ਹੈ।
Published at : 21 May 2024 08:49 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਆਈਪੀਐਲ
ਪੰਜਾਬ
ਸਿਹਤ
ਧਰਮ
Advertisement
ਟ੍ਰੈਂਡਿੰਗ ਟੌਪਿਕ
