ਪੜਚੋਲ ਕਰੋ
ਸ਼ੇਵਿੰਗ ਕਰਨ ਤੋਂ ਬਾਅਦ ਭੁੱਲ ਕੇ ਵੀ ਚਿਹਰੇ 'ਤੇ ਨਾ ਲਗਾਓ ਇਹ 3 ਚੀਜ਼ਾਂ, ਸਕਿੱਨ 'ਤੇ ਪੈ ਸਕਦੇ ਮਾੜੇ ਪ੍ਰਭਾਵ
ਸ਼ੇਵਿੰਗ ਕਰਨ ਤੋਂ ਬਾਅਦ ਤੁਰੰਤ ਚਿਹਰੇ 'ਤੇ ਕੁੱਝ ਚੀਜ਼ਾਂ ਲਗਾਉਣ ਨਾਲ ਸਕਿਨ 'ਤੇ ਐਲਰਜੀ ਹੋ ਸਕਦੀ ਹੈ। ਕਈ ਲੋਕ ਸ਼ੇਵਿੰਗ ਕਰਨ ਮਗਰੋਂ ਚਿਹਰੇ 'ਤੇ ਕੁਝ ਅਜਿਹੀਆਂ ਚੀਜ਼ਾਂ ਲਗਾਉਂਦੇ ਹਨ ਜਿਨ੍ਹਾਂ ਨਾਲ ਸਕਿੱਨ 'ਤੇ ਐਲਰਜੀ ਹੋ ਸਕਦੀ ਹੈ।
( Image Source : Freepik )
1/6

ਕਈ ਲੋਕ ਸ਼ੇਵਿੰਗ ਕਰਨ ਮਗਰੋਂ ਚਿਹਰੇ 'ਤੇ ਕੁਝ ਅਜਿਹੀਆਂ ਚੀਜ਼ਾਂ ਲਗਾਉਂਦੇ ਹਨ ਜਿਨ੍ਹਾਂ ਨਾਲ ਸਕਿੱਨ 'ਤੇ ਐਲਰਜੀ ਹੋ ਸਕਦੀ ਹੈ। ਇਸ ਦੇ ਨਾਲ ਹੀ ਚਿਹਰੇ 'ਤੇ ਕਾਲੇ ਨਿਸ਼ਾਨ ਵੀ ਪੈ ਸਕਦੇ ਹਨ।
2/6

ਕੁਝ ਲੋਕ ਚਿਹਰੇ 'ਤੇ ਸ਼ੇਵਿੰਗ ਕਰਨ ਮਗਰੋਂ ਪਰਫਿਊਮ ਅਪਲਾਈ ਕਰਦੇ ਹਨ। ਜ਼ਿਕਰਯੋਗ ਹੈ ਕਿ ਇਸ ਵਿੱਚ ਅਲਕੋਹਲ ਤੇ ਹੋਰ ਰਸਾਇਣ ਹੁੰਦੇ ਹਨ, ਜੋ ਸਕਿੱਨ ਨੂੰ ਖਰਾਬ ਕਰ ਦਿੰਦੇ ਹਨ।
Published at : 04 Feb 2025 10:05 AM (IST)
ਹੋਰ ਵੇਖੋ





















