ਪੜਚੋਲ ਕਰੋ
ਕਿਤੇ ਤੁਸੀਂ ਵੀ ਇਨ੍ਹਾਂ ਚੀਜ਼ਾਂ ਦੇ ਨਾਲ ਪਾਣੀ ਦਾ ਸੇਵਨ ਤਾਂ ਨਹੀਂ ਕਰ ਰਹੇ... ਬੰਦ ਕਰ ਦਿਓ, ਨਹੀਂ ਤਾਂ ਹੋ ਸਕਦੇ ਹੋ ਬਿਮਾਰ
ਪਾਣੀ ਪੀਣਾ ਸਿਹਤ ਲਈ ਚੰਗਾ ਹੁੰਦਾ ਹੈ ਪਰ ਕੁਝ ਅਜਿਹੇ ਭੋਜਨ ਹਨ, ਜਿਨ੍ਹਾਂ ਦੇ ਸੇਵਨ ਤੋਂ ਬਾਅਦ ਪਾਣੀ ਪੀਣ ਨਾਲ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਅਤੇ ਤੁਸੀਂ ਨਹੀਂ ਜਾਣਦੇ ਹੋਵੋਗੇ… ਜਾਣੋ ਉਨ੍ਹਾਂ ਫਲਾਂ ਬਾਰੇ।
health tips
1/7

ਮੂੰਗਫਲੀ 'ਚ ਕਾਫੀ ਮਾਤਰਾ 'ਚ ਤੇਲ ਮੌਜੂਦ ਹੁੰਦਾ ਹੈ, ਇਸ ਲਈ ਇਸ ਨੂੰ ਖਾਣ ਤੋਂ ਤੁਰੰਤ ਬਾਅਦ ਪਾਣੀ ਨਾ ਪੀਓ। ਪਾਣੀ ਪੀਣ ਨਾਲ ਫੂਡ ਪਾਈਪ 'ਚ ਚਰਬੀ ਜਮ੍ਹਾ ਹੋਣ ਦੀ ਸੰਭਾਵਨਾ ਰਹਿੰਦੀ ਹੈ, ਜਿਸ ਨਾਲ ਬਲਗਮ ਅਤੇ ਗਲੇ 'ਚ ਖਰਾਸ਼ ਹੋ ਸਕਦੀ ਹੈ।
2/7

ਸੇਬ ਵਿੱਚ ਭਰਪੂਰ ਮਾਤਰਾ ਵਿੱਚ ਫਾਈਬਰ ਪਾਇਆ ਜਾਂਦਾ ਹੈ ਇਸ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਮਹਿਸੂਸ ਹੁੰਦਾ ਹੈ ਪਰ ਜੇਕਰ ਤੁਸੀਂ ਸੇਬ ਖਾਣ ਦੇ ਤੁਰੰਤ ਬਾਅਦ ਪਾਣੀ ਪੀਂਦੇ ਹੋ ਤਾਂ ਇਹ ਫਾਈਬਰ ਤੁਹਾਡੀਆਂ ਅੰਤੜੀਆਂ ਤੱਕ ਨਹੀਂ ਪਹੁੰਚਦਾ ਅਤੇ ਕਚਰੇ ਵਿੱਚ ਤਬਦੀਲ ਹੋ ਜਾਂਦਾ ਹੈ।
Published at : 29 Jan 2023 05:22 PM (IST)
ਹੋਰ ਵੇਖੋ





















