ਪੜਚੋਲ ਕਰੋ
ਗਲਤੀ ਨਾਲ ਵੀ ਕੇਲੇ ਨਾਲ ਨਾ ਖਾਓ ਇਹ ਚੀਜ਼ਾਂ! ਸਿਹਤ ਨੂੰ ਹੋ ਸਕਦਾ ਵੱਡਾ ਨੁਕਸਾਨ
ਗਲਤ ਖਾਣ-ਪੀਣ ਕਾਰਨ ਸਰੀਰ ’ਚ ਹਾਜ਼ਮਾ-ਸਬੰਧੀ ਸਮੱਸਿਆਵਾਂ, ਐਸਿਡਿਟੀ ਅਤੇ ਹੋਰ ਸਿਹਤ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਕੁੱਝ ਚੀਜ਼ਾਂ ਨੂੰ ਕੇਲੇ ਨਾਲ ਮਿਲਾ ਕੇ ਖਾਣ ਤੋਂ ਬਚਣਾ ਚਾਹੀਦਾ ਹੈ, ਤਾਂ ਜੋ ਤੁਸੀਂ ਆਪਣੀ ਸਿਹਤ ਨੂੰ ਬਿਹਤਰ ਰੱਖ ਸਕੋ!
( Image Source : Freepik )
1/5

ਠੰਡਾ ਪਾਣੀ- ਜੇ ਤੁਸੀਂ ਕੇਲਾ ਖਾਣ ਤੋਂ ਬਾਅਦ ਠੰਢਾ ਪਾਣੀ ਪੀਂਦੇ ਹੋ, ਤਾਂ ਇਹ ਹਾਜ਼ਮੇ ਦੀ ਪ੍ਰਕਿਰਿਆ ਨੂੰ ਹੌਲੀ ਕਰ ਸਕਦਾ ਹੈ। ਜਿਸ ਕਰਕੇ ਗੈਸ, ਐਸੀਡਿਟੀ ਅਤੇ ਬਲੋਟਿੰਗ ਵਧਾ ਸਕਦਾ ਹੈ।
2/5

ਦੁੱਧ -ਆਯੁਰਵੇਦ ਮੁਤਾਬਕ ਕੇਲਾ ਅਤੇ ਦੁੱਧ ਮਿਲਾ ਕੇ ਖਾਣਾ ਹਾਜ਼ਮੇ ਲਈ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਇਹ ਖਾਸ ਕਰਕੇ ਖਰਾਬ ਪੇਟ, ਐਸਿਡਿਟੀ ਜਾਂ ਸਲੋ ਮੈਟਾਬੋਲਿਜ਼ਮ ਵਾਲਿਆਂ ਲਈ ਨੁਕਸਾਨਦਾਇਕ ਹੋ ਸਕਦਾ ਹੈ।
Published at : 04 Apr 2025 03:21 PM (IST)
ਹੋਰ ਵੇਖੋ





















