ਪੜਚੋਲ ਕਰੋ
ਮੂੰਹ ਦੇ ਛਾਲਿਆਂ ਨੂੰ ਭੁੱਲ ਵੀ ਨਾ ਕਰੋ ਨਜ਼ਰਅੰਦਾਜ਼! ਹੋ ਸਕਦੀ ਹੈ ਗੰਭੀਰ ਦਿੱਕਤਾਂ
ਮੂੰਹ ਦੇ ਛਾਲੇ ਇਕ ਆਮ ਸਮੱਸਿਆ ਹੈ, ਜੋ ਆਮ ਤੌਰ 'ਤੇ ਤਣਾਅ, ਪੋਸ਼ਣ ਦੀ ਕਮੀ ਜਾਂ ਗਲੇ ਦੀ ਲਾਗ ਵਰਗੇ ਕਾਰਨਾਂ ਕਰਕੇ ਹੁੰਦੀ ਹੈ ਪਰ, ਕੀ ਇਹ ਛਾਲੇ ਕੈਂਸਰ ਦਾ ਕਾਰਨ ਬਣ ਸਕਦੇ ਹਨ? ਆਓ ਜਾਣਦੇ ਹਾਂ ਸਿਹਤ ਮਾਹਿਰਾਂ ਤੋਂ...
image source AI
1/8

ਹਾਲਾਂਕਿ ਮੂੰਹ ਦੇ ਛਾਲੇ ਆਮ ਤੌਰ 'ਤੇ ਕੈਂਸਰ ਦਾ ਕਾਰਨ ਨਹੀਂ ਬਣਦੇ ਪਰ ਜੇਕਰ ਇਹ ਲੰਬੇ ਸਮੇਂ ਤੱਕ ਠੀਕ ਨਹੀਂ ਹੁੰਦੇ ਅਤੇ ਵਧਦੇ ਰਹਿੰਦੇ ਹਨ, ਤਾਂ ਇਹ ਮੂੰਹ ਦੇ ਕੈਂਸਰ ਦੇ ਸ਼ੁਰੂਆਤੀ ਲੱਛਣ ਹੋ ਸਕਦੇ ਹਨ। ਆਓ, ਇਸ ਬਾਰੇ ਹੋਰ ਜਾਣੀਏ।
2/8

ਜੇਕਰ ਤੁਹਾਡੇ ਮੂੰਹ ਦੇ ਛਾਲੇ 3 ਹਫ਼ਤਿਆਂ ਦੇ ਅੰਦਰ ਠੀਕ ਨਹੀਂ ਹੁੰਦੇ, ਤਾਂ ਤੁਰੰਤ ਡਾਕਟਰ ਨੂੰ ਮਿਲੋ। ਇਸ ਤੋਂ ਇਲਾਵਾ, ਜੇਕਰ ਅਲਸਰਾਂ ’ਚੋਂ ਖੂਨ ਵਗਣਾ ਸ਼ੁਰੂ ਹੋ ਜਾਂਦਾ ਹੈ ਜਾਂ ਅਲਸਰਾਂ ਦੇ ਆਲੇ-ਦੁਆਲੇ ਲਾਲ ਜਾਂ ਚਿੱਟੇ ਧੱਬੇ ਦਿਖਾਈ ਦਿੰਦੇ ਹਨ, ਤਾਂ ਇਹ ਮੂੰਹ ਦੇ ਕੈਂਸਰ ਦਾ ਸੰਕੇਤ ਹੋ ਸਕਦਾ ਹੈ।
Published at : 17 Apr 2025 03:32 PM (IST)
ਹੋਰ ਵੇਖੋ





















