ਪੜਚੋਲ ਕਰੋ
Heart Attack: ਇਸ ਇੱਕ ਟੈਸਟ ਨਾਲ ਪਤਾ ਲਗਾ ਜਾਏਗਾ ਤੁਸੀਂ ਦਿਲ ਦੇ ਮਰੀਜ ਹੋ ਜਾਂ ਨਹੀਂ, ਅੱਜ ਹੀ ਕਰਵਾਓ
ਛਾਤੀ ਵਿੱਚ ਦਰਦ ਅਤੇ ਗੈਸ ਦੀ ਸਮੱਸਿਆ ਹਾਰਟ ਅਟੈਕ ਦੇ ਲੱਛਣ ਹੋ ਸਕਦੇ ਹਨ। ਅਜਿਹੇ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਜੇਕਰ ਤੁਹਾਨੂੰ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਵਾਰ-ਵਾਰ ਹੋ ਰਹੀ ਹੈ ਤਾਂ ਤੁਹਾਨੂੰ ਜਾਂਚ ਕਰਵਾਉਣੀ ਚਾਹੀਦੀ ਹੈ।
























