ਪੜਚੋਲ ਕਰੋ
Paper Cup Side Effects: ਪੇਪਰ ਕੱਪ 'ਚ ਚਾਹ ਜਾਂ ਕੌਫੀ ਪੀਣਾ ਘਾਤਕ! ਹੋ ਸਕਦੀਆਂ ਨੇ ਇਹ ਗੰਭੀਰ ਬਿਮਾਰੀਆਂ
ਕੀ ਤੁਸੀਂ ਜਾਣਦੇ ਹੋ ਕਿ ਪੇਪਰ ਕੱਪ 'ਚ ਚਾਹ ਜਾਂ ਕੌਫੀ ਪੀਣ ਨਾਲ ਤੁਹਾਡੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ? ਜੀ ਹਾਂ, ਇਹ ਕੱਪ ਸਸਤੇ ਅਤੇ ਸੁਵਿਧਾਜਨਕ ਹਨ ਪਰ ਇਨ੍ਹਾਂ ਦੀ ਵਰਤੋਂ ਨਾਲ ਸਿਹਤ ਨੂੰ ਕਈ ਨੁਕਸਾਨ ਹੋ ਸਕਦੇ ਹਨ।
( Image Source : Freepik )
1/6

ਪੇਪਰ ਕੱਪ ਬਣਾਉਣ ਲਈ ਪਲਾਸਟਿਕ ਜਾਂ ਵੈਕਸ ਕੋਟਿੰਗ ਕੀਤੀ ਜਾਂਦੀ ਹੈ। ਇਹ ਕੋਟਿੰਗ ਕੱਪ ਨੂੰ ਮਜ਼ਬੂਤ ਕਰਨ ਅਤੇ ਪਾਣੀ ਤੋਂ ਬਚਾਉਣ ਲਈ ਕੀਤੀ ਜਾਂਦੀ ਹੈ। ਪਰ ਇਹ ਪਰਤ ਬਹੁਤ ਸਾਰੇ ਹਾਨੀਕਾਰਕ ਰਸਾਇਣਾਂ, ਜਿਵੇਂ ਕਿ ਬਿਸਫੇਨੋਲ ਏ (ਬੀਪੀਏ), ਫਥਾਲੇਟਸ ਅਤੇ ਪੈਟਰੋਲੀਅਮ ਅਧਾਰਤ ਰਸਾਇਣਾਂ ਨਾਲ ਬਣੀ ਹੋਈ ਹੈ।
2/6

BPA ਇੱਕ ਹਾਨੀਕਾਰਕ ਰਸਾਇਣ ਹੈ ਜੋ ਹਾਰਮੋਨਸ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਪੇਪਰ ਕੱਪ ਵਿੱਚ ਚਾਹ ਜਾਂ ਕੌਫੀ ਪੀਣ ਨਾਲ ਬੀਪੀਏ ਦਾ ਪੱਧਰ ਵਧ ਸਕਦਾ ਹੈ। BPA ਦੇ ਵਧੇ ਹੋਏ ਪੱਧਰ ਕਈ ਸਮੱਸਿਆਵਾਂ ਪੈਦਾ ਕਰ ਸਕਦੇ ਹਨ।
Published at : 19 Dec 2023 06:38 AM (IST)
ਹੋਰ ਵੇਖੋ





















