ਪੜਚੋਲ ਕਰੋ
Bay leaf Benefits: ਤੇਜ ਪੱਤੇ ਦੇ ਫਾਇਦੇ ਤੁਹਾਨੂੰ ਕਰ ਦੇਣਗੇ ਹੈਰਾਨ
ਭਾਰਤੀ ਮਸਾਲਿਆਂ 'ਚ ਸ਼ਾਮਲ ਤੇਜ ਪੱਤੇ ਲਗਭਗ ਹਰ ਕਿਸਮ ਦੇ ਪਕਵਾਨਾਂ 'ਚ ਵਰਤੇ ਜਾਂਦੇ ਹਨ। ਭੋਜਨ ਦਾ ਸਵਾਦ ਵਧਾਉਣ ਦੇ ਨਾਲ-ਨਾਲ ਤੇਜ ਪੱਤੇ ਤੁਹਾਡੀ ਸਿਹਤ ਲਈ ਵੀ ਫਾਇਦੇਮੰਦ ਹੁੰਦੇ ਹਨ।
Bay leaf Benefits
1/7

ਇਸ 'ਚ ਕੈਲਸ਼ੀਅਮ, ਪੋਟਾਸ਼ੀਅਮ, ਕੌਪਰ, ਜ਼ਿੰਕ, ਆਇਰਨ ਮੈਗਨੀਸ਼ੀਅਮ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਜੋ ਕਈ ਤਰ੍ਹਾਂ ਦੇ ਇਨਫੈਕਸ਼ਨ ਤੋਂ ਬਚਾਅ ਕਰਦੇ ਹਨ ਤੇ ਤਣਾਅ ਨੂੰ ਘਟਾਉਣ 'ਚ ਵੀ ਮਦਦ ਕਰਦੇ ਹਨ। ਆਓ ਜਾਣਦੇ ਹਾਂ ਤੇਜ ਪੱਤੇ ਦੇ ਫਾਇਦਿਆਂ ਬਾਰੇ।
2/7

ਡਾਇਬਟੀਜ਼ ਦੇ ਮਰੀਜ਼ਾਂ ਲਈ ਤੇਜ ਪੱਤੇ ਦਾ ਸੇਵਨ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਤੁਹਾਡੇ ਸ਼ੂਗਰ ਦੇ ਪੱਧਰ ਨੂੰ ਘਟਾ ਸਕਦਾ ਹੈ ਤੇ ਟਾਈਪ 2 ਡਾਇਬਟੀਜ਼ ਨਾਲ ਨਜਿੱਠਣ ਵਿਚ ਕਾਰਗਰ ਸਾਬਿਤ ਹੋ ਸਕਦਾ ਹੈ। ਇਸ ਤੋਂ ਇਲਾਵਾ ਇਹ ਖਰਾਬ ਕੋਲੈਸਟ੍ਰਾਲ ਦੇ ਪੱਧਰ ਨੂੰ ਵੀ ਘੱਟ ਕਰਦਾ ਹੈ।
Published at : 04 Nov 2023 07:46 PM (IST)
Tags :
Bay Leaf Benefitsਹੋਰ ਵੇਖੋ





















