ਪੜਚੋਲ ਕਰੋ
(Source: ECI/ABP News)
Pregnancy issues : ਗਰਭ ਅਵਸਥਾ ਦੌਰਾਨ ਜ਼ਿਆਦਾਤਰ ਔਰਤਾਂ ਨੂੰ ਹੁੰਦੀਆਂ ਨੇ ਇਹ ਸਮੱਸਿਆਵਾਂ, ਮਾਨਸਿਕ ਤੌਰ 'ਤੇ ਰਹੋ ਤਿਆਰ
ਗਰਭ ਅਵਸਥਾ ਦੌਰਾਨ ਕਬਜ਼ ਇੱਕ ਆਮ ਸਮੱਸਿਆ ਹੈ। ਬ੍ਰਿਟਿਸ਼ ਜਰਨਲ ਆਫ ਔਬਸਟੇਟ੍ਰਿਕਸ ਐਂਡ ਗਾਇਨੀਕੋਲੋਜੀ ਦੀ ਰਿਪੋਰਟ ਦੇ ਅਨੁਸਾਰ, ਇੱਕ ਚੌਥਾਈ ਔਰਤਾਂ ਗਰਭ ਅਵਸਥਾ ਦੌਰਾਨ ਕਬਜ਼ ਤੋਂ ਪੀੜਤ ਹੁੰਦੀਆਂ ਹਨ।
![ਗਰਭ ਅਵਸਥਾ ਦੌਰਾਨ ਕਬਜ਼ ਇੱਕ ਆਮ ਸਮੱਸਿਆ ਹੈ। ਬ੍ਰਿਟਿਸ਼ ਜਰਨਲ ਆਫ ਔਬਸਟੇਟ੍ਰਿਕਸ ਐਂਡ ਗਾਇਨੀਕੋਲੋਜੀ ਦੀ ਰਿਪੋਰਟ ਦੇ ਅਨੁਸਾਰ, ਇੱਕ ਚੌਥਾਈ ਔਰਤਾਂ ਗਰਭ ਅਵਸਥਾ ਦੌਰਾਨ ਕਬਜ਼ ਤੋਂ ਪੀੜਤ ਹੁੰਦੀਆਂ ਹਨ।](https://feeds.abplive.com/onecms/images/uploaded-images/2022/09/30/cdea94332b05fbe4d45e4ec8fc60d3401664542483381498_original.jpg?impolicy=abp_cdn&imwidth=720)
Pregnancy issues
1/9
![ਗਰਭ ਅਵਸਥਾ ਦੌਰਾਨ ਕਬਜ਼ ਇੱਕ ਆਮ ਸਮੱਸਿਆ ਹੈ। ਬ੍ਰਿਟਿਸ਼ ਜਰਨਲ ਆਫ ਔਬਸਟੇਟ੍ਰਿਕਸ ਐਂਡ ਗਾਇਨੀਕੋਲੋਜੀ ਦੀ ਰਿਪੋਰਟ ਦੇ ਅਨੁਸਾਰ, ਇੱਕ ਚੌਥਾਈ ਔਰਤਾਂ ਗਰਭ ਅਵਸਥਾ ਦੌਰਾਨ ਕਬਜ਼ (Constipation) ਤੋਂ ਪੀੜਤ ਹੁੰਦੀਆਂ ਹਨ।](https://feeds.abplive.com/onecms/images/uploaded-images/2022/09/30/6401306b907d1625afbfb33bbbceb088e6a1e.jpg?impolicy=abp_cdn&imwidth=720)
ਗਰਭ ਅਵਸਥਾ ਦੌਰਾਨ ਕਬਜ਼ ਇੱਕ ਆਮ ਸਮੱਸਿਆ ਹੈ। ਬ੍ਰਿਟਿਸ਼ ਜਰਨਲ ਆਫ ਔਬਸਟੇਟ੍ਰਿਕਸ ਐਂਡ ਗਾਇਨੀਕੋਲੋਜੀ ਦੀ ਰਿਪੋਰਟ ਦੇ ਅਨੁਸਾਰ, ਇੱਕ ਚੌਥਾਈ ਔਰਤਾਂ ਗਰਭ ਅਵਸਥਾ ਦੌਰਾਨ ਕਬਜ਼ (Constipation) ਤੋਂ ਪੀੜਤ ਹੁੰਦੀਆਂ ਹਨ।
2/9
![ਗਰਭ ਅਵਸਥਾ ਦੀ ਪਹਿਲੇ ਤਿਮਾਹੀ ਦੌਰਾਨ ਮੌਰਨਿੰਗ ਸਿਕਨੈਸ (Morning Sickness) ਦੀ ਸਮੱਸਿਆ ਭਾਵ ਸਵੇਰੇ ਉਲਟੀਆਂ, ਜੀਅ ਕੱਚਾ ਹੋਣਾ ਆਦਿ ਹੁੰਦਾ ਹੈ। ਇਸਦਾ ਕੋਈ ਪੁਖ਼ਤਾ ਕਾਰਨ ਤਾਂ ਨਹੀਂ ਪਤਾ।](https://feeds.abplive.com/onecms/images/uploaded-images/2022/09/30/69c028a28f5bb56290a2160aa136667217a4b.jpg?impolicy=abp_cdn&imwidth=720)
ਗਰਭ ਅਵਸਥਾ ਦੀ ਪਹਿਲੇ ਤਿਮਾਹੀ ਦੌਰਾਨ ਮੌਰਨਿੰਗ ਸਿਕਨੈਸ (Morning Sickness) ਦੀ ਸਮੱਸਿਆ ਭਾਵ ਸਵੇਰੇ ਉਲਟੀਆਂ, ਜੀਅ ਕੱਚਾ ਹੋਣਾ ਆਦਿ ਹੁੰਦਾ ਹੈ। ਇਸਦਾ ਕੋਈ ਪੁਖ਼ਤਾ ਕਾਰਨ ਤਾਂ ਨਹੀਂ ਪਤਾ।
3/9
![ਲਗਭਗ ਹਰ ਔਰਤ ਮਾਂ ਬਣਨ ਦੀ ਇੱਛਾ ਰੱਖਦੀ ਹੈ। ਗਰਭ ਅਵਸਥਾ ਦੀ ਖਬਰ ਨਾਲ ਸਾਰੇ ਘਰ ਦਾ ਮਾਹੌਲ ਖੁਸ਼ੀਆਂ ਨਾਲ ਭਰ ਜਾਂਦਾ ਹੈ। ਆਖ਼ਰਕਾਰ, ਘਰ ਵਿੱਚ ਛੋਟੇ ਮਹਿਮਾਨ ਦੇ ਆਉਣ ਦਾ ਸਮਾਂ ਹੁੰਦਾ ਹੈ।](https://feeds.abplive.com/onecms/images/uploaded-images/2022/09/30/76b40d48bbd16bf17fea1dacec7b841568bb1.jpg?impolicy=abp_cdn&imwidth=720)
ਲਗਭਗ ਹਰ ਔਰਤ ਮਾਂ ਬਣਨ ਦੀ ਇੱਛਾ ਰੱਖਦੀ ਹੈ। ਗਰਭ ਅਵਸਥਾ ਦੀ ਖਬਰ ਨਾਲ ਸਾਰੇ ਘਰ ਦਾ ਮਾਹੌਲ ਖੁਸ਼ੀਆਂ ਨਾਲ ਭਰ ਜਾਂਦਾ ਹੈ। ਆਖ਼ਰਕਾਰ, ਘਰ ਵਿੱਚ ਛੋਟੇ ਮਹਿਮਾਨ ਦੇ ਆਉਣ ਦਾ ਸਮਾਂ ਹੁੰਦਾ ਹੈ।
4/9
![ਸਾਰੀਆਂ ਔਰਤਾਂ ਨੂੰ ਪਤਾ ਹੈ ਕਿ ਗਰਭ ਅਵਸਥਾ ਦੌਰਾਨ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੁੰਦੀਆਂ ਹਨ। ਪਰ ਜੇਕਰ ਸਮੇਂ ਸਿਰ ਇਨ੍ਹਾਂ ਅਸੁਵਿਧਾਵਾਂ ਨੂੰ ਠੀਕ ਕਰਨ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਇਹ ਸਮੱਸਿਆ ਵੱਡਾ ਰੂਪ ਧਾਰਨ ਕਰ ਸਕਦੀ ਹੈ।](https://feeds.abplive.com/onecms/images/uploaded-images/2022/09/30/f79266cc5fc1b93d56f93e7978d02a01e6d01.jpg?impolicy=abp_cdn&imwidth=720)
ਸਾਰੀਆਂ ਔਰਤਾਂ ਨੂੰ ਪਤਾ ਹੈ ਕਿ ਗਰਭ ਅਵਸਥਾ ਦੌਰਾਨ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੁੰਦੀਆਂ ਹਨ। ਪਰ ਜੇਕਰ ਸਮੇਂ ਸਿਰ ਇਨ੍ਹਾਂ ਅਸੁਵਿਧਾਵਾਂ ਨੂੰ ਠੀਕ ਕਰਨ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਇਹ ਸਮੱਸਿਆ ਵੱਡਾ ਰੂਪ ਧਾਰਨ ਕਰ ਸਕਦੀ ਹੈ।
5/9
![ਗਰਭ ਅਵਸਥਾ ਦੇ ਦੌਰਾਨ, ਗਰਭ ਤੋਂ ਪੇਟ 'ਤੇ ਦਬਾਅ ਪੈਂਦਾ ਹੈ ਅਤੇ ਅਜਿਹੀ ਸਮੱਸਿਆ ਅਕਸਰ ਹੁੰਦੀ ਹੈ। ਇਸ ਦੇ ਲਈ ਤੁਸੀਂ ਆਪਣੀ ਗਾਇਨੀ ਦੀ ਮਦਦ ਲਓ।](https://feeds.abplive.com/onecms/images/uploaded-images/2022/09/30/a3cffdc365d472d117ab7349aa0facb747490.jpg?impolicy=abp_cdn&imwidth=720)
ਗਰਭ ਅਵਸਥਾ ਦੇ ਦੌਰਾਨ, ਗਰਭ ਤੋਂ ਪੇਟ 'ਤੇ ਦਬਾਅ ਪੈਂਦਾ ਹੈ ਅਤੇ ਅਜਿਹੀ ਸਮੱਸਿਆ ਅਕਸਰ ਹੁੰਦੀ ਹੈ। ਇਸ ਦੇ ਲਈ ਤੁਸੀਂ ਆਪਣੀ ਗਾਇਨੀ ਦੀ ਮਦਦ ਲਓ।
6/9
![ਤਰਲ ਖੁਰਾਕ ਦਾ ਧਿਆਨ ਰੱਖੋ, ਪਾਣੀ, ਦੁੱਧ, ਜੂਸ, ਸੂਪ ਆਦਿ ਲੋੜੀਂਦੀ ਮਾਤਰਾ ਵਿੱਚ ਲਓ।](https://feeds.abplive.com/onecms/images/uploaded-images/2022/09/30/b0fd6c66d4dd4798d48ed128d313cf16855f3.jpg?impolicy=abp_cdn&imwidth=720)
ਤਰਲ ਖੁਰਾਕ ਦਾ ਧਿਆਨ ਰੱਖੋ, ਪਾਣੀ, ਦੁੱਧ, ਜੂਸ, ਸੂਪ ਆਦਿ ਲੋੜੀਂਦੀ ਮਾਤਰਾ ਵਿੱਚ ਲਓ।
7/9
![ਹੈਲਥ ਐਕਸਪਰਟਸ ਦਾ ਕਹਿਣਾ ਹੈ ਕਿ ਮੌਰਨਿੰਗ ਸਿਕਨਸ, ਐਸਟ੍ਰੋਜਨ ਹਾਰਮੋਨ (Estrogen Hormone) ਵੱਧਣ, ਗੈਸਟਰਿਕ ਸਮੱਸਿਆਵਾਂ ਜਾਂ ਫਿਰ ਪੋਸ਼ਣ ਸਬੰਧੀ ਕਮੀਆਂ ਕਾਰਨ ਹੋ ਸਕਦਾ ਹੈ।](https://feeds.abplive.com/onecms/images/uploaded-images/2022/09/30/2a85c079b4306abc056848c77192f358dba8b.jpg?impolicy=abp_cdn&imwidth=720)
ਹੈਲਥ ਐਕਸਪਰਟਸ ਦਾ ਕਹਿਣਾ ਹੈ ਕਿ ਮੌਰਨਿੰਗ ਸਿਕਨਸ, ਐਸਟ੍ਰੋਜਨ ਹਾਰਮੋਨ (Estrogen Hormone) ਵੱਧਣ, ਗੈਸਟਰਿਕ ਸਮੱਸਿਆਵਾਂ ਜਾਂ ਫਿਰ ਪੋਸ਼ਣ ਸਬੰਧੀ ਕਮੀਆਂ ਕਾਰਨ ਹੋ ਸਕਦਾ ਹੈ।
8/9
![ਹਾਲਾਂਕਿ ਇਸ ਤੋਂ ਪੈਦਾ ਹੋਣ ਵਾਲੇ ਬੱਚੇ ਲਈ ਕੋਈ ਸਮੱਸਿਆ ਨਹੀਂ ਹੈ। ਪਰ ਜੇਕਰ ਗਰਭਵਤੀ ਔਰਤ ਇਸ ਕਾਰਨ ਖਾਣਾ ਘੱਟ ਕਰ ਦਿੰਦੀ ਹੈ ਤਾਂ ਸਮੱਸਿਆ ਹੋ ਸਕਦੀ ਹੈ।](https://feeds.abplive.com/onecms/images/uploaded-images/2022/09/30/092f363e61c3c49f7e1b3ab5d65d413c92873.jpg?impolicy=abp_cdn&imwidth=720)
ਹਾਲਾਂਕਿ ਇਸ ਤੋਂ ਪੈਦਾ ਹੋਣ ਵਾਲੇ ਬੱਚੇ ਲਈ ਕੋਈ ਸਮੱਸਿਆ ਨਹੀਂ ਹੈ। ਪਰ ਜੇਕਰ ਗਰਭਵਤੀ ਔਰਤ ਇਸ ਕਾਰਨ ਖਾਣਾ ਘੱਟ ਕਰ ਦਿੰਦੀ ਹੈ ਤਾਂ ਸਮੱਸਿਆ ਹੋ ਸਕਦੀ ਹੈ।
9/9
![ਪਹਿਲੀ ਤਿਮਾਹੀ ਤੋਂ ਬਾਅਦ ਕਬਜ਼ ਸਭ ਤੋਂ ਜ਼ਿਆਦਾ ਪਰੇਸ਼ਾਨ ਕਰਦੀ ਹੈ ਅਜਿਹੇ 'ਚ ਜੇਕਰ ਤੁਸੀਂ ਸਮੇਂ 'ਤੇ ਕਬਜ਼ ਦਾ ਇਲਾਜ ਸ਼ੁਰੂ ਨਹੀਂ ਕਰਦੇ ਤਾਂ ਇਹ ਬਵਾਸੀਰ ਦੀ ਸਮੱਸਿਆ ਦਾ ਰੂਪ ਲੈ ਸਕਦਾ ਹੈ।](https://feeds.abplive.com/onecms/images/uploaded-images/2022/09/30/0d5b1c4c7f720f698946c7f6ab08f687a2fcc.jpg?impolicy=abp_cdn&imwidth=720)
ਪਹਿਲੀ ਤਿਮਾਹੀ ਤੋਂ ਬਾਅਦ ਕਬਜ਼ ਸਭ ਤੋਂ ਜ਼ਿਆਦਾ ਪਰੇਸ਼ਾਨ ਕਰਦੀ ਹੈ ਅਜਿਹੇ 'ਚ ਜੇਕਰ ਤੁਸੀਂ ਸਮੇਂ 'ਤੇ ਕਬਜ਼ ਦਾ ਇਲਾਜ ਸ਼ੁਰੂ ਨਹੀਂ ਕਰਦੇ ਤਾਂ ਇਹ ਬਵਾਸੀਰ ਦੀ ਸਮੱਸਿਆ ਦਾ ਰੂਪ ਲੈ ਸਕਦਾ ਹੈ।
Published at : 30 Sep 2022 06:28 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)