ਪੜਚੋਲ ਕਰੋ
Prevent Bones From Becoming Hollow ਹੱਡੀਆਂ ਨੂੰ ਖੋਖਲਾ ਕਰ ਸਕਦੀਆਂ ਇਹ ਚੀਜ਼ਾਂ, ਸਮਾਂ ਰਹਿੰਦੇ ਰੱਖੋ ਧਿਆਨ
ਸਰੀਰ ਨੂੰ ਸਿਹਤਮੰਦ ਰੱਖਣ ਦੇ ਨਾਲ-ਨਾਲ ਹੱਡੀਆਂ ਨੂੰ ਮਜ਼ਬੂਤ ਰੱਖਣਾ ਵੀ ਜ਼ਰੂਰੀ ਹੈ। ਮਜ਼ਬੂਤ ਹੱਡੀਆਂ ਲਈ ਸਰੀਰ ਨੂੰ ਕੈਲਸ਼ੀਅਮ ਦੇ ਨਾਲ ਵਿਟਾਮਿਨ ਡੀ ਨਾਲ ਖੁਰਾਕ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾ ਸਹੀ ਜੀਵਨ ਸ਼ੈਲੀ ਦੀ ਵੀ ਲੋੜ ਹੈ।
Prevent Bones
Published at : 30 Aug 2022 06:41 AM (IST)





























